Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Saturday 9 January 2016

ਇਹ ਪਾਕਿਸਤਾਨੀ ਚੈਨਲ ਮੰਨਦਾ ਹੈ, ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ –ਵੇਖੋ ਵੀਡੀਓ






ਕਮਾਲ ਬਿਊਰੋ –
ਪਠਾਨਕੋਟ ਹਮਲੇ ਤੋਂ ਬਾਅਦ ਭਾਵੇਂ ਪਾਕਿਸਤਾਨੀ ਮੀਡੀਆ ਵਲੋਂ ਭਾਰਤ ਬਾਰੇ ਬਹੁਤ ਖਰਾਬ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਹਮਲੇ ਨੂੰ ਭਾਰਤ ਵਲੋਂ ਕੀਤਾ ਗਿਆ ਇਕ ਡਰਾਮਾ ਵੀ ਕਿਹਾ ਗਿਆ ਹੈ ਪਰ ਇਸ ਹਮਲੇ ਤੋਂ ਬਹੁਤ ਸਮਾਂ ਪਹਿਲਾਂ ਹੀ ਇਕ ਪਾਕਿਸਤਾਨੀ ਚੈਨਲ ਮੰਨਦਾ ਹੈ ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ ਜਿਸ ਦੀ ਪਹਿਚਾਣ ਹੁਣ ਹੋ ਚੁੱਕੀ ਹੈ । ਅਵਾਜ਼ ਟੀ.ਵੀ.ਨਾਮ ਦਾ ਇਹ ਚੈਨਲ ਜਿਸ ਦੀ ਇਕ ਵੀਡੀa ਯੂ ਟਿਊਬ ਤੇ 2014 ਵਿਚ ਪਬਲਿਸ਼ ਹੋਈ ਸੀ ਵਿਚ ਸਾਫ ਸਾਫ ਦਸਿੱਆ ਗਿਆ ਹੈ ਕਿ ਕਿਹੜੇ ਕਿਹੜੇ ਦੇਸ਼ ਵਿਚ ਤੇ ਕਿਹੜੇ-ਕਿਹੜੇ ਅੱਤਵਾਦੀ ਹਮਲੇ ਵਿਚ ਕਿੰਨੇ ਪਾਕਿਸਤਾਨੀ ਸ਼ਾਮਿਲ ਸਨ ਤੇ ਨਾਲ ਹੀ ਇਹ ਚੈਨਲ ਸਹਿਮਤ ਹੈ ਕਿ ਸਾਰੇ ਸੰਸਾਰ ਵਿਚ ਚਾਹੇ ਉਹ ਅਮਰੀਕਾ, ਯੂਰੋਪ , ਇੰਗਲੈਂਡ ਜਾਂ ਫੇਰ ਗੁਆਂਢੀ ਦੇਸ਼ ਭਾਰਤ ਵਿਚ ਹੋਇ ਜਿਆਦਾਤਰ ਅੱਤਵਾਦੀ ਹਮਲਿਆਂ ਵਿਚ ਪਾਕਿਸਤਾਨੀ  ਨਾਗਰਿਕ ਹੀ ਸ਼ਾਮਿਲ ਸਨ ਜਿਸ ਦੇ  ਬਾਰੇ ਵੀਡੀa ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ ਤੇ ਨਾਲ ਹੀ ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਹੈ ਕਿ ਇਹਨਾਂ ਵਿਚੋਂ ਅੱਜ ਤੱਕ ਇਕ ਵੀ ਭਾਰਤੀ ਨਹੀ ਸੀ ਜੋ ਕਿ ਉਸ ਪਾਕਿਸਤਾਨੀ ਮੀਡੀਆ ਲਈ ਵੀ ਇਕ ਜਵਾਬ ਹੈ ਜੋ ਭਾਰਤ ਨੂੰ ਡਰਾਮੇਬਾਜ਼ ਆਂਖਦੇ ਨੇ ।

No comments:

Post a Comment