Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 11 January 2016

ਜਦ ਈਵਨ-ਆਡ ਦੇ ਚੱਕਰ 'ਚ ਗਿੱਪੀ ਗਰੇਵਾਲ ਦਾ ਹੋਇਆ ਚਲਾਨ ,ਫੇਰ ਕੀ ਬੋਲੇ -ਵੇਖੋ ਵੀਡੀਓ





ਜਦ ਈਵਨ-ਆਡ ਦੇ ਚੱਕਰ 'ਚ ਗਿੱਪੀ ਗਰੇਵਾਲ ਦਾ ਹੋਇਆ ਚਲਾਨ ,ਫੇਰ ਕੀ ਬੋਲੇ -ਵੇਖੋ ਵੀਡੀਓ

ਕਮਾਲ ਬਿਊਰੋ -

ਕੇਜਰੀਵਾਲ ਸਰਕਾਰ ਵਲੋਂ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ  ਸ਼ੁਰੂ ਕੀਤੇ ਗਏ ਈਵਨ-ਆਡ ਕਾਨੂੰਨ   ਦੇ ਵਿਚ ਪੰਜਾਬ ਦੇ ਮਸਹੂਰ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਉਦੋਂ ਜਾ ਫਸੇ ਜਦ ਓਹ ਇਵਨ ਤਰੀਕ ਵਾਲੇ ਦਿਨ ਆਡ ਨੰਬਰ ਵਾਲੀ ਗੱਡੀ ਲੈ ਕੇ ਦਿਲੀ ਵਿਚ ਜਾ ਵੜੇ ਤੇ ਫੇਰ ਗਿੱਪੀ ਗਰੇਵਾਲ ਨੂੰ ਵੀ 2000 ਦਾ ਜੁਰਮਾਨਾ ਭਰਨਾ ਪਿਆ।  ਉਸ ਤੋਂ ਬਾਅਦ ਓਹਨਾਂ ਸਾਰੇ ਹੀ ਦੇਸ਼ਵਾਸਿਆਂ ਨੂੰ ਇਸ ਕਾਨੂੰਨ ਨੂੰ ਮੰਨਣ ਲਈ ਕਿਹਾ ਜੋ ਕਿ ਇਕ ਜਿਮੇਵਾਰ ਨਾਗਰਿਕ ਹੋਣਾ ਦਰਸ਼ਾਉਂਦੀ ਹੈ ਭਾਵੇਂ ਕਿ ਉਹ ਗਲਤੀ ਨਾਲ ਹੀ ਇਸ ਦਾ ਸ਼ਿਕਾਰ ਹੋਇ। 

No comments:

Post a Comment