Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 4 January 2016

ਬਲਵਿੰਦਰਜੀਤ ਕਾਲੀਆ ਬਣੇ ਸਰਵਸੰਮਤੀ ਨਾਲ ਮੰਦਿਰ ਰਾਮਵਾੜਾ ਰਈਆ ਦੇ ਨਵੇਂ ਪ੍ਰਧਾਨ









ਰਈਆ -ਨਵਰੂਪ ਸਲਵਾਨ 



ਕਾਫੀ ਦਿਨਾਂ ਤੋਂ ਮੰਦਿਰ ਰਾਮਵਾੜਾ ਰਈਆ ਲਈ ਚਲਦੀ ਆ ਰਹੀ ਕਸ਼ਮਕਸ਼ ਉਦੋਂ ਖਤਮ ਹੋ ਗਈ ਜਦੋਂ ਬਲਵਿੰਦਰਜੀਤ ਕਾਲੀਆ ਨੂੰ ਸਰਵਸੰਮਤੀ ਨਾਲ ਨਵਾਂ ਪ੍ਰਧਾਨ ਚੁੱਣ ਲਿਆ ਗਿਆ।ਜਿਕਰ ਯੋਗ ਹੈ ਕੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਮਗਰੋਂ ਸਾਬਕਾ ਪ੍ਰਧਾਨ ਕੇ ਕੇ ਸ਼ਰਮਾ ਨੇ ਮੁੜ ਪ੍ਰਧਾਨਗੀ ਲਈ ਚਾਹਤ ਦਿਖਾਉਂਦੇਆਂ ਜਿਥੇ 10 ਤਾਰੀਕ ਨੂੰ ਜਨਰਲ ਇਜਲਾਸ ਕਰਨ ਦਾ ਐਲਾਨ ਕੀਤਾ ਸੀ ਓਥੇ ਹੀ ਦੂਸਰੀ ਧੀਰ ਵਲੋਂ ਚਾਰ ਤਾਰੀਕ ਨੂੰ ਹੀ ਇਜਲਾਸ ਰੱਖਿਆ ਗਿਆ ਸੀ ਪਰ ਸੂਤਰਾਂ ਅਨੁਸਾਰ 3 ਤਾਰੀਕ ਸ਼ਾਮ ਨੂੰ ਹੀ ਕੁੱਝ ਰਾਜਨੀਤਿਕ ਬੰਦਿਆਂ ਦੀ ਸ਼ਮੂਲੀਅਤ ਦੇ ਨਾਲ ਇਕ ਅੰਦਰੂਨੀ ਸਮਝੋਤੇ ਦੇ ਹੋਣ ਕਰਕੇ ਕੇ ਕੇ ਸ਼ਰਮਾਂ ਨੇ ਬਲਵਿੰਦਰਜੀਤ ਕਾਲੀਆ ਨੂੰ ਨਵਾਂ ਪ੍ਰਧਾਨ ਬਣਾਉਣ ਲੈ ਸਹਿਮਤੀ  ਦਿਖਾਈ ਜਿਸ ਦਾ ਜਨਰਲ ਤੋਰ ਤੇ ਕਿਸੇ ਵੀ ਕਮੇਟੀ ਮੈਂਬਰ ਵਲੋਂ ਖੁਲਾਸਾ ਨਹੀ ਕੀਤਾ ਗਿਆ ਅਤੇ 4 ਤਾਰੀਕ  ਨੂੰ ਹੀ ਜਨਰਲ ਇਜਲਾਸ ਵਿਚ ਬਲਵਿੰਦਰਜੀਤ ਕਾਲੀਆ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਦੋਰਾਨ ਸੰਜੀਵ ਕੁਮਾਰ ਭੰਡਾਰੀ ਨੇ ਸਟੇਜ ਸੇਕਟਰੀ ਦੀ ਭੂਮਿਕਾ ਨਿਭਾਈ ਅਤੇ ਨਵ ਨਿਯੁਕਤ ਪ੍ਰਧਾਨ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। 
ਇਸ ਦੋਰਾਨ ਬਾਵਾ ਮਹੇਸ਼ , ਕੇ ਕੇ ਸ਼ਰਮਾਂ , ਸੁਰਿੰਦਰ ਕੁਮਾਰ ਲਿਧੱੜ , ਨੱਥਪਾਲ  ਛਾਬੜਾ ,ਚਰਨਜੀਤ ਚੰਨੀ , ਦਰਸ਼ਨ ਕੁਮਾਰ ਕਲੇਰ, ਜਵਾਹਰ ਲਾਲੀ , ਰਾਜਿੰਦਰ ਕਾਲੀਆ , ਕੇਸ਼ਵ ਚੰਦਰ , ਜਤਿੰਦਰ ਧੀਰ ,ਰਾਜਿੰਦਰ ਧੀਰ, ਸੁਤੰਤਰ ਕੁਮਾਰ , ਸੰਜਯ ਕੁਮਾਰ , ਮਾਇਆ ਦਾਸ  , ਪਵਨ ਕੁਮਾਰ ,ਭਾਨੂੰ ਪ੍ਰਕਾਸ਼ , ਰੂਪ ਲਾਲ ਦਵੇਸਰ , ਬਾਲਕ੍ਰਿਸ਼ਨ , ਦਰਸ਼ਨ ਜੋਸ਼ੀ,ਗੁਰਦੀਪ ਸਿੰਘ ਕੌਂਸਲਰ ,  ਰੋਬਨ ਮਾਨ , ਡਿਕੋਰਮਾ ਰੇੱਡੀ ,ਸੁਮਿਤ ਕਾਲੀਆ ,  ਰਜਿੰਦਰ ਰਿਖੀ , ਸੁਸ਼ੀਲ ਕਾਲੜਾ , ਹਾਵੇਲੂ ਸ਼ਾਹ , ਕਰਨ ਕਾਲੀਆ , ਸ਼ਿਵ ਰਾਜ ਬਾਵਾ , ਬਿੱਲੂ ਪ੍ਰਧਾਨ ਜਿਊਲਰਜ਼ , ਬੋਬੀ ਆਦਿ ਹਾਜ਼ਰ ਸਨ।

No comments:

Post a Comment