Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 4 January 2016

ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਨਵ ਨਿਯੁਕਤ ਪ੍ਰਧਾਨ ਕਾਲੀਆ ਦਾ ਸਨਮਾਨ



ਰਈਆ -ਨਵਰੂਪ ਸਲਵਾਨ

ਅੱਜ ਮੰਦਰ ਰਾਮਵਾੜਾ ਰਈਆ ਵਿਖੇ ਹੋਇ ਜਨਰਲ ਇਜਲਾਸ ਦੇ ਦੋਰਾਨ ਸਰਵਸਮੰਤੀ ਦੇ ਨਾਲ ਚੁਣੇ ਗਏ ਪ੍ਰਧਾਨ ਬਲਵਿੰਦਰਜੀਤ ਕਾਲੀਆ ਦਾ ਚੁਣੇ ਜਾਣ ਮਗਰੋਂ ਹਲਕਾ ਵਿਦਾਇਕ ਮਨਜੀਤ ਸਿੰਘ ਮੰਨਾ ਵਲੋਂ ਸਨਮਾਨ ਰਈਆ ਤੇ ਨਹਿਰ ਵਿਖੇ ਸਥਿਤ ਰੈਸਟ ਹਾਊਸ ਵਿਖੇ ਕੀਤਾ। ਇਸ ਦੋਰਾਨ ਬਾਵਾ ਮਹੇਸ਼ ,ਸੁਖਦੇਵ ਸਿੰਘ ਕੌਂਸਲਰ , ਗੁਰਿੰਦਰਪਾਲ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ,  ਨੱਥਪਾਲ  ਛਾਬੜਾ ,   ਭਾਨੂੰ ਪ੍ਰਕਾਸ਼ , ਰੂਪ ਲਾਲ ਦਵੇਸਰ ,ਰਜਿੰਦਰ ਰਿਖੀ ,  ਹਾਵੇਲੂ ਸ਼ਾਹ , ਕਰਨ ਕਾਲੀਆ , ਸ਼ਿਵ ਰਾਜ ਬਾਵਾ , ਆਦਿ ਹਾਜ਼ਰ ਸਨ

No comments:

Post a Comment