Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 4 January 2016

ਰਿਕਾਰਡ ਤੋੜ ਸਵੇਮ ਸੇਵਕਾ ਦੇ ਇਕੱਠ ਨਾਲ ਸਮਾਪਤ ਹੋਇਆ ਆਰ ਐੱਸ ਐੱਸ ਦਾ ਸ਼ਿਵ ਸ਼ਕਤੀ ਸੰਗਮ -ਵੇਖੋ ਤਸਵੀਰਾਂ

















ਪੂਨੇ -ਕਮਾਲ ਬਿਉਰੋ

ਪੂਨੇ ਵਿਖੇ ਰਾਸ਼ਟਰੀ ਸਵੇਮ ਸੇਵਕ ਸੰਘ ਵਲੋਂ ਆਯੋਜਿਤ ਸ਼ਿਵ ਸ਼ਕਤੀ ਸੰਗਮ ਨਾਮ ਦਾ ਸਮਾਗਮ ਸੰਘ ਦੇ ਇਤਹਾਸ ਵਿਚ ਇਕ ਨਵਾਂ ਰਿਕਾਰਡ ਤੋੜ ਇੱਕਠ ਦੇ ਨਾਲ ਸਮਾਪਤ ਹੋਇਆ ਜਿਸ ਵਿਚ 1,58,772 ਸਵੇਮ ਸੇਵਕਾਂ ਨੇ ਗਨਵੇਸ਼ (ਸੰਘ ਦੀ ਵਰਦੀ) ਧਾਰਨ ਕਰ ਕੇ ਭਾਗ ਲਿਆ ਜੋ ਕੇ ਸੰਘ ਇਤਹਾਸ ਵਿਚ ਇਕ ਹੋਏ ਵੱਡੇ ਇੱਕਠਾਂ ਵਿਚੋਂ ਇਕ ਬਣ ਗਿਆ ਹੈ। ਇਸ ਦੌਰਾਨ ਸੰਘ ਪ੍ਰਮੁੱਖ ਸ਼੍ਰੀ ਮੋਹਨ ਭਾਗਵਤ ਜੀ ਨੇ ਆਏ ਹੋਏ ਸਾਰੇ ਹੀ ਸਵੇਮ ਸੇਵਕਾਂ ਨੂੰ  ਭਾਸ਼ਣ ਦੇ ਕੇ ਦੇਸ਼ ਸੇਵਾ ਲਈ ਪ੍ਰੇਰਿਆ।  

No comments:

Post a Comment