Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Tuesday 26 January 2016

ਹੁਣ ਦੰਗਲ ਫਿਲਮ ਲਈ ਵਜਨ ਘਟਾਉਣਗੇ ਅਮੀਰ ਖਾਨ


ਕਮਾਲ ਬਿਊਰੋ -ਫਿਲਮ ਦੰਗਲ ਦੇ ਲਈ ਬਹੁਤ ਵਜ਼ਨ ਵਧਾਉਣ ਤੋਂ ਬਾਅਦ ਹੁਣ ਸੁਪਰ ਸਟਾਰ ਅਮੀਰ ਫਿਲਮ ਵਿੱਚ ਪਹਿਲਵਾਨ ਵਾਂਗ ਦਿਖਣ ਲਈ ਵਜ਼ਨ ਘਟਾਣ ਵਿੱਚ ਲੱਗ ਗਏ ਹਨ। ਨੀਤੀਸ਼ ਤਿਵਾਰੀ ਦੀ ਇਸ ਖੇਡ ਅਧਾਰਿਤ ਫਿਲਮ ਵਿੱਚ ਅਮੀਰ ਹਰਿਆਣਾ ਦੇ ਪਹਿਲਵਾਨ ਮਹਾਂਵੀਰ ਸਿੰਘ ਫੋਗਾਟ ਦੀ ਭੂਮਿਕਾ ਨਿਭਾ ਰਹੇ ਹਨ। ਮਹਾਂਵੀਰ ਸਿੰਘ ਨੇ ਬਬਿਤਾ ਕੁਮਾਰੀ ਅਤੇ ਗੀਤਾ ਫੋਗਾਟ ਨੂੰ ਕੁਸ਼ਤੀ ਦੇ ਗੁਣ ਸਿਖਾਏ ਸਨ। ਰੰਗ ਦੇ ਬਸੰਤੀ ਦੇ 10 ਸਾਲ ਪੂਰੇ ਹੋਣ ਦੇ ਮੋਕੇ ਤੇ ਇਕ ਪ੍ਰੈੱਸ ਵਾਰਤਾ ਵਿੱਚ ਅਮੀਰ ਖਾਨ ਨੇ ਪਤਰਕਾਰਾਂ ਨੂੰ ਕਿਹਾ , "ਦੰਗਲ ਦੇ ਲੈ ਵਜਨ ਵਧਾਉਣ ਤੋਂ ਬਾਅਦ ਹੁਣ ਮੈਨੂੰ  ਵਜਨ ਘਟਾਉਣ ਵੱਲ ਧਿਆਨ ਦੇਣਾ ਪਵੇਗਾ।  ਫਿਲਮ ਵਿੱਚ ਮੈਂ ਸੁਸ਼ੀਲ ਕੁਮਾਰ ਵਾਂਗ ਇਕ ਰਾਸ਼ਟਰੀ ਪੱਧਰ ਦੇ ਪਹਿਲਵਾਨ ਦੀ ਭੂਮਿਕਾ ਨਿਭਾ ਰਿਹਾ ਹਾਂ ਅਤੇ ਮੈਂ 25 ਕਿੱਲੋ ਵਜਨ ਘਟਾਇਆ ਸੀ ਅਤੇ ਹੁਣ ਸ਼ੁਸ਼ੀਲ ਦੀ ਤਰ੍ਹਾਂ ਮੈੰਨੂ 25 ਕਿੱਲੋ ਹੀ ਵਜਨ ਘੱਟ ਕਰਨਾ ਪਵੇਗਾ ਅਤੇ ਇਸ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਗਜਨੀ ਅਤੇ ਧੂਮ ਵਰਗੀ ਲੁੱਕ ਵਾਪਿਸ ਆਵੇਗੀ। ਦੰਗਲ 23 ਦਿਸੰਬਰ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਵੇਗੀ।  

No comments:

Post a Comment