Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Sunday 17 January 2016

ਇਸ ਤਰ੍ਹਾਂ ਹੋਵੇਗਾ "ਕਮੇਡੀ ਨਾਇਟ੍ਸ ਵਿਦ ਕਪਿਲ ਦਾ ਆਖਰੀ ਏਪੀਸੋਡ" -ਵੇਖੋ ਵੀਡੀਓ ਤੇ ਪੜ੍ਹੋ ਖ਼ਬਰ


ਕਮਾਲ ਬਿਊਰੋ -
2013 ਵਿੱਚ ਪਹਿਲੀ ਵਾਰ ਜਦ ਇਕ ਹਾਸਰਾਸ ਕਲਾਕਾਰ ਕਪਿਲ ਸ਼ਰਮਾ ਦਾ ਇਕ ਸ਼ੋਅ ਕਲਰਜ਼ ਚੈਨਲ ਤੇ ਆਇਆ ਤਾਂ ਉਦੋਂ ਤੋਂ ਹੀ ਭਾਰਤੀ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਂਦਾ ਹੋਇਆ ਐਨਾ ਹਿੱਟ ਤੇ ਕਾਮਯਾਬ ਹੋ ਗਿਆ ਕੇ ਹਰੇਕ ਬੰਦਾ ਇਸ ਬਾਰੇ ਜਾਣਨ ਲੱਗਾ ਤੇ ਉਸ ਤੋਂ ਬਾਅਦ ਹਾਸੇਆਂ ਦੀ ਰੇਲ ਗੱਡੀ ਨੇ ਐਸੀ ਸਪੀਡ ਫੜੀ ਸੱਬ ਦੇਆਂ ਦਿਲਾਂ ਤੇ ਛਾ ਗਈ। ਪਰ ਇਸ ਰੇਲ ਗੱਡੀ ਦਾ ਅੱਜ ਅਖੀਰ ਸਟੇਸ਼ਨ ਤੇ ਰੁੱਕਣ ਦੀ ਖਬਰ ਆਈ ਹੈ ਮਤਲਬ ਅੱਜ ਰਾਤ ਦੇ ਏਪਿਸੋਡ ਤੋਂ ਬਾਅਦ "ਕਮੇਡੀ ਨਾਇਟ੍ਸ ਵਿਦ ਕਪਿਲ "ਦੋਬਾਰਾ ਨਹੀ ਆਏਗਾ ਅੱਜ ਦਾ ਏਪਿਸੋਡ ਇਸ ਦਾ ਆਖਿਰੀ ਏਪਿਸੋਡ ਹੋਵੇਗਾ। ਇਸ ਦਾ ਕਾਰਨ ਅਜੇ ਤੱਕ ਸਾਹਮਣੇ ਨਹੀ ਆ ਸਕਇਆ ਪਰ ਅਚਾਨਕ ਕੀਕੂ ਸ਼ਾਰਦਾ ਦੀ ਗ੍ਰਿਫਤਾਰੀ ਤੋਂ ਬਾਅਦ ਅਚਾਨਕ ਸ਼ੋਅ ਦਾ ਬੰਦ ਹੋਣਾ ਕਈ  ਸਵਾਲਾਂ ਨੂੰ ਖੜਾ ਕਰਦਾ ਹੈ। ਪਰ ਇਸ ਸ਼ੋਅ ਦੇ ਬੰਦ  ਹੋਣ ਨਾਲ ਦਰਸ਼ਕਾਂ ਵਿਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ ਹਰੇਕ ਬੰਦਾ ਇਸ ਨੂੰ ਚਾਲੂ ਰੱਖਣ ਦੇ ਹੱਕ ਵਿਚ ਹੀ ਬੋਲ ਰਿਹਾ ਹੈ।
ਓਥੇ ਨਾਲ ਹੀ ਆਖਿਰੀ ਏਪਿਸੋਡ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਇਸ ਪ੍ਰੋਗਰਾਮ ਦੇ ਸਾਰੇ ਕਲਾਕਾਰ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ ਇਸ ਆਖਿਰੀ ਏਪਿਸੋਡ ਵਿਚ ਪ੍ਰ੍ਸਿੱਧ ਅਭਿਨੇਤਾ ਅਕਸ਼ੇ ਕੁਮਾਰ ਨੇ  ਕੀਤੀ ਤੇ ਕਲਾਕਾਰਾਂ ਦੀ ਹੋਂਸਲਾ ਅਫਜ਼ਾਈ ਕੀਤੀ।
ਹੇਠਾਂ ਦਿੱਤੀ ਗਈ ਵੀਡੀਓ ਵਿਚ ਤੁਸੀਂ  ਸਕਦੇ ਹੋ। 

No comments:

Post a Comment