Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Friday 1 January 2016

ਰਈਆ ਵਿਖੇ ਪੰਜਵਾ ਮਹਾਨ ਕੀਰਤਨ ਦਰਬਾਰ ਸਪੰਨ





ਰਈਆ -ਨਵਰੂਪ ਸਲਵਾਨ
ਕਸਬਾ ਰਈਆ ਵਿਖੇ ਵੱਖ-ਵੱਖ ਤਰੀਕਿਆਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਂਦਾ ਹੈ ਇਸ ਸੰਬਧ ਵਿਚ ਸਰਬੱਤ ਦੇ ਭਲੇ ਲਈ ਇਕ ਮਹਾਨ ਕੀਰਤਨ ਦਰਬਾਰ  ਪੱਤੀ ਛੀਨੇ ਮਾਨ ਨੇੜੇ ਨਹਿਰ ਗੁਰੂ ਰਵੀਦਾਸ ਮਾਰਕਿਟ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ ਜੋ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਨਾਲ ਸ਼ਹੀਦ ਭਗਤ ਸਿੰਘ ਯੂਥ ਕਲੱਬ ਰਈਆ ਅਤੇ ਸਮੂਹ ਸਾਧ ਸੰਗਤ ਵਲੋਂ ਅਤੇ ਐੱਨ.ਆਰ.ਆਈ .ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਰਾਗੀਆਂ ਵੱਲੋਂ ਕੀਰਤਨ ਕੀਤਾ ਗਿਆ ਜਿਨ੍ਹਾ ਵਿਚ ਭਾਈ ਸੁੱਖਜਿੰਦਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ,ਅੰਮ੍ਰਿਤਸਰ , ਭਾਈ ਪਰਮਿੰਦਰ ਸਿੰਘ ਜੀ ਕਥਾ ਵਾਚਕ ਸ਼੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ , ਭਾਈ ਜਤਿੰਦਰਪਾਲ ਸਿੰਘ ਖਾਲਸਾ , ਭਾਈ ਸਤਨਾਮ ਸਿੰਘ ਜੀ , ਪੱਤੀ ਛੀਨੇਮਾਨ ਰਈਆ , ਭਾਈ ਦਵਿੰਦਰ ਸਿੰਘ ਨਿਰਮਾਣ ,ਰਈਆ ਨੇ ਸੰਗਤਾ ਨੂੰ ਕੀਰਤਨ ਨਾਲ ਨਿਹਾਲ ਕੀਤਾ .
ਇਸ ਦੋਰਾਨ ਗੁਰਦੀਪ ਸਿੰਘ ਕਾਊਂਸਲਰ , ਰੋਬਨ ਮਾਨ ਕਾਊਂਸਲਰ , ਗਗਨਦੀਪ ਸਿੰਘ ਜੱਜ ,ਸੁੱਖਵਿੰਦਰ ਸਿੰਘ ਮੱਤੇਵਾਲ , ਸੰਜੀਵ ਭੰਡਾਰੀ , ਜਗਦੀਸ਼ ਮਿੱਤਰ , ਨਰਿੰਦਰ ਸਿੰਘ ਸਾਬਕਾ ਕਾਊਂਸਲਰ ਨਿੱਕਾ ਰਈਆ ,   ਮਾ.ਕਰਨਦੀਪ ਸਿੰਘ , ਬਿਕਰਮਜੀਤ ਸਿੰਘ , ਰੋਬਨ ਛੀਨਾ , ਬਲਜਿੰਦਰ ਸਿੰਘ , ਗਗਨਦੀਪ ਸਿੰਘ , ਹਰਪ੍ਰੀਤ ਸਿੰਘ , ਸੁੱਖਦੀਪ ਸਿੰਘ , ਮੰਗਜੀਤ ਸਿੰਘ , ਅਰਸ਼ ਮਾਨ , ਰਾਹੁਲ , ਚਮਕੋਰ ਸਿੰਘ , ਜੋਬਨ , ਬਿੰਨੀ , ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।

No comments:

Post a Comment