Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Thursday 14 January 2016

ਬੇਟੀ ਪੜਾਓ , ਬੇਟੀ ਬਚਾਓ ਅਭਿਆਨ ਤਹਿਤ , 151 ਕੁੜੀਆਂ ਦੀ ਵੰਡੀ ਲੋਹੜੀ-ਵੇਖੋ ਤਸਵੀਰਾਂ



























ਤਲਵਾੜਾ -ਰਮਨ ਸ਼ਰਮਾ
ਸ੍ਰੀ ਪੰਡੈਨ  ਵਿਖੇ ਭਾਜਪਾ  ਦੇ ਬੇਟੀ ਪੜਾਓ ,ਬੇਟੀ ਬਚਾਓ ਅਭਿਆਨ ਤਹਿਤ ਸਮਾਜ ਨੂੰ ਇਕ ਵੱਡਾ ਸੰਦੇਸ਼ ਦਿੰਦੇ ਹੋਇ 151 ਕੁੜੀਆਂ ਦੀ ਲੋਹੜੀ ਵੰਡੀ ਗਈ ਜਿਸ ਵਿਚ ਭਾਜਪਾ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਇਸ ਦੋਰਾਨ  ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਇਕ ਵੱਡੇ ਇੱਕਠ ਨੇ ਇਸ ਵਿਚ ਹਿੱਸਾ ਲਿਆ। ਵੱਖ -ਵੱਖ ਬੁਲਾਰਿਆਂ ਨੇ ਵਖਰੇ ਤਰੀਕਿਆਂ ਨਾਲ ਆਪਣੇ ਵਿਚਾਰ ਜਨਤਾ ਨਾਲ ਸਾਂਝੇ ਕੀਤੇ ਪਰ ਮਕਸਦ ਇਕ ਹੀ ਸੀ ਕੇ " ਕੁੜੀਆਂ ਲਈ ਸਮਾਜ ਵਿਚ ਸੋਚ ਨੂੰ ਬਦਲਿਆ ਜਾਵੇ ਕਿਉਂ ਕੇ ਇਹਨਾਂ ਤੋ ਬਿਨਾਂ ਸਮਾਜ਼ ਕੀ ਸਾਰਾ ਸੰਸਾਰ ਹੀ ਰੁੱਕ ਜਾਵੇਗਾ। ਇਸ ਭਾਜਪਾ ਦੇ ਕਮਨੀਕੇਸ਼ਨ ਸੇੱਲ ਪੰਜਾਬ ਦੇ ਕੋ-ਕਨਵੀਨਰ  ਸ਼ਿਵਮ ਸਰਮਾਂ ਨੇ ਇਕ ਜਬਰਦਸਤ ਭਾਸ਼ਣ ਦੇ ਦੋਰਾਨ ਕੁੜੀਆਂ ਦੀ ਘੱਟ ਰਹੀ ਗਿਣਤੀ ਨੂੰ ਰੋਕਣ ਲਈ ਸਾਨੂੰ ਕੀ ਕੀ ਕਰਨ ਦੀ ਲੋੜ ਹੈ ਨੇ ਸਾਰਿਆਂ ਨੂੰ ਸੋਚਣ ਲੈ ਮਜਬੂਰ ਕਰ ਦਿੱਤਾ। ਇਸ ਦੋਰਾਨ ਸਾਬਕਾ ਕੈਬਨਿਟ ਮੰਤਰੀ ਅਰੁਨੇਸ਼ ਸ਼ਾਕਿਰ , ਉਮੇਸ਼ ਸ਼ਾਕਿਰ ਵਾਈਸ ਪ੍ਰਧਾਨ ਭਾਜਪਾ ਤੇ ਇੰਚਾਰਜ਼ ਬੇਟੀ ਪੜਾਓ , ਬੇਟੀ ਬਚਾਓ ਅਭਿਆਨ , ਰਘੂਨਾਥ ਰਾਣਾ ਚੇਅਰਮੇਨ ਪੰਜਾਬ ਇੰਡਸਟਰੀਜ਼ ,ਪੰਜਾਬ ਸਰਕਾਰ ,ਭੈਣ ਮੀਰਾ ਵਾਲੀ ਸਟੇਟ ਸੇਕਟਰੀ ,ਪ੍ਰਦੀਪ ਪਾਲਾ ਕਨਵੀਨਰ ਪੰਚਾਇਤ ਸੇੱਲ ਭਾਜਪਾ , ਸ਼ਿਵਮ ਸ਼ਰਮਾ ਪੰਜਾਬ ਕ੍ਮਨੀਕੇਸ਼ਨ ਸੇੱਲ ਦੇ ਕੋ -ਕਨਵੀਨਰ ਆਦਿ ਹਾਜ਼ਰ ਸਨ


No comments:

Post a Comment