Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Friday 1 January 2016

ਨਵੇ ਸਾਲ ਦੀ ਆਮਦ ਤੇ ਮਾਡਲ ਟਾਊਨ ਰਈਆ ਵਿਚ ਲੰਗਰ ਲਗਾਇਆ


ਰਈਆ –ਨਵਰੂਪ ਸਲਵਾਨ
ਨਵੇ ਸਾਲ ਦੀ ਆਮਦ ਤੇ ਹਰ ਸਾਲ ਦੀ ਤਰ੍ਹਾ ਮੁਹੱਲਾ ਮਾਡਲ ਟਾਊਨ ਵਿਖੇ ਦਰਗਾਹ ਬਾਬਾ ਬੂਟੇ ਸ਼ਾਹ ਜੀ ਤੇ ਮੁੱਖ ਸੇਵਾਦਾਰ ਆਸ਼ਾ ਮਹੰਤ ਜੀ ਤੇ ਗੁਰੁ ਬਾਬਾ ਬਿਲੋ ਜੀ ਵਲੋਂ ਸਰਬੱਤ ਦੇ ਭਲੇ ਲਈ ਚਾਹ ਪਕੋੜਿਆਂ ਦਾ ਲੰਗਰ ਲਗਾਇਆ ਗਿਆ ,ਇਸ ਤੋਂ ਪਹਿਲਾ ਅਰਦਾਸ ਹੋਈ ਅਤੇ ਭੋਗ ਦੀ ਰਸਮ ਤੋਂ ਬਾਅਦ ਲੰਗਰ ਸ਼ੁਰੂ ਕੀਤਾ ਗਿਆ .ਇਸ ਬਾਰੇ ਹੋਰ ਚਾਣਨਾ ਪਾਉਂਦੇ ਹੋਇਆ ਬਾਬਾ ਬਿਲੋ ਜੀ ਨੇ ਦੱਸਿਆ ਕਿ ਇਹ ਲੰਗਰ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਲੱਗਦਾ ਹੈ .ਇਸ ਦੋਰਾਨ ਚੇਲਾ ਸਲਮਾਂ ਜੀ ,ਪਰਮ ਮਸੀਹ ਕਾਲਾ , ਸੱਤਪਾਲ ਕਰਿਆਣੇ ਵਾਲੇ ,ਪੰਨੂ , ਦੀਪਕ ਕੁਮਾਰ , ਸੰਜੀਵ ਕੁਮਾਰ , ਟਿੰਕੂ , ਸੋਹਣ ਸਿੰਘ , ਸ਼ੀਰਾ ਹਲਵਾਈ ਆਦਿ ਹਾਜ਼ਰ ਸਨ ।

No comments:

Post a Comment