Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Thursday 14 January 2016

ਪਿੰਡ ਚੀਮਾਂ ਬਾਠ ਨੇ ਤਰੱਕੀ ਦੀ ਰਾਹ ਵੱਲ ਪੁੱਟਿਆ ਇਕ ਹੋਰ ਕਦਮ ,ਮੈਡੀਕਲ ਕਲੀਨਕ ਹੋਇਆ ਸ਼ੁਰੂ


ਚੀਮਾਂ ਬਾਠ -ਸਲਵਾਨ

ਹਲਕਾ ਬਾਬਾ ਬਕਾਲਾ ਦਾ ਪਿੰਡ ਚੀਮਾਂ ਬਾਠ ਹਮੇਸ਼ਾ ਤੋਂ ਹੀ ਚਰਚਾ ਵਿਚ ਰਿਹਾ ਹੈ ਕਿਉਂ ਕਿ ਇਥੇ ਹੋ ਰਿਹਾ ਵਿਕਾਸ ਸੱਬ ਨੂੰ ਨਜ਼ਰ ਆ ਰਿਹਾ ਹੈ ਇਸੇ ਵੱਲ ਇਕ ਹੋਰ ਕਦਮ ਪੁੱਟਦਿਆਂ  ਇਥੇ ਇਕ ਮੇਡਿਕਲ ਕਲੀਨਿਕ ਵੀ ਸ਼ੁਰੂ ਹੋ ਗਿਆ ਹੈ ਜਿਸ ਦਾ ਉਦਘਾਟਨ ਅੱਜ ਖੁਦ ਪਿੰਡ ਦੀ ਸਰਪੰਚ ਰਵੀ ਚੀਮਾਂ ਨੇ ਕੀਤਾ ਇਸ ਦੋਰਾਨ ਓਹਨਾਂ ਨੇ ਫੇਰ ਦੁਹਰਾਇਆ ਕੇ ਪਿੰਡ ਦੀ ਤਰੱਕੀ ਲੈ ਮੈਂ ਹਮੇਸ਼ਾ ਤੱਤਪਰ ਹਾਂ ਤੇ ਅਜੇ ਹੋਰ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ ਜਿਸ ਨਾਲ ਪਿੰਡ ਵਾਸੀਆਂ ਦਾ ਭਲਾ ਹੋ ਸਕੇਗਾ। ਓਹਨਾਂ ਕਿਹਾ ਕੇ ਇਸ ਕਲੀਨਿਕ ਦੇ ਖੁੱਲਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਸਹੂਲਤ ਹੋ ਜਾਵੇਗੀ ਜੋ ਬੜੀ ਖੁਸ਼ੀ ਦੀ ਗੱਲ ਹੈ। ਇਸ ਡੋਰਾਂ ਗਗਨਦੀਪ ਸਲਵਾਨਮੈਂਬਰ  , ਗੁਰ ਨਿੰਦਰ ਪਾਲ ਸਿੰਘ , ਗੁਰਵਿੰਦਰ ਚੀਮਾਂ , ਰਣਜੀਤ ਸਿੰਘ ਸਿੰਘ ਮੈਂਬਰ , ਗੋਪਾਲ ਸਿੰਘ ਮੈਂਬਰ , ਜਿਲਮਾਂ ਸਿੰਘ , ਬਲਵਿੰਦਰ ਸਿੰਗ  , ਨਰਿੰਦਰ ਸਿੰਘ , ਰਾਜੇਸ਼ ਸਲਵਾਨ ਰਾਜੂ  , ਡੀ ,ਕੇ ਰੇੱਡੀ ਅਤੇ ਅਰੁਣ ਕੁਮਾਰ ਹਾਜਰ ਸਨ. 

No comments:

Post a Comment