Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Tuesday 13 June 2017

फरीदकोट में 3 गैंगस्टरों ने मारी खुद को गोली - Crime Exclusive

60 बोतल शराब सहित काबू- Kamaal News

60 बोतल शराब सहित काबू- Kamaal News

शार्ट सर्कट के कारण गुरुद्वारा साहिब में लगी आग ,पावन सरूप आया आग की चपे...

गायक सागर चीमा का गाना "जिंदगी दे अरमान "23 जून को होगा रिलीज़

गायक सागर चीमा का गाना "जिंदगी दे अरमान "23 जून को होगा रिलीज़

गायक सागर चीमा का गाना "जिंदगी दे अरमान "23 जून को होगा रिलीज़

गायक सागर चीमा का गाना "जिंदगी दे अरमान "23 जून को होगा रिलीज़

सोशल मीडिआ पे हरमन प्यारा हुआ हरमन चीमा

सोशल मीडिआ पे हरमन प्यारा हुआ हरमन चीमा

तरण तारण के डोटीआ में शबील और लंगर लगाया गया

तरण तारण के डोटीआ में शबील और लंगर लगाया गया

दोस्त के घर से मिली दोस्त की लाश ,दहशत का माहौल-Kamaal News

Wednesday 12 April 2017

ਬਾਬਾ ਬੁੱਲਣ ਸ਼ਾਹ ਟੂਰਨਾਮੈਂਟ ਦਾ ਖਿਤਾਬ ਸਪੋਰਟਸ ਕਲੱਬ ਲਾਲਪੁਰਾ ਦੀ ਝੋਲੀ ਪਿਆ।


ਰਈਆ – ਸਿਮਰਦੀਪ ਸਿੰਘ 
ਪਿੰਡ ਹਸਨਪੁਰ ਵਿਖੇ ਬਾਬਾ ਬੁੱਲਣ ਸ਼ਾਹ ਸਪੋਰਟਸ ਕਲੱਬ (ਰਜਿ) ਵਲੋਂ ਐਨ ਆਰ ਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ੨੧ਵਾਂ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਜਿਸ ਵਿੱਚ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਵਿੱਚ ਲੜਕਿਆਂ ਦੀ ਕਬੱਡੀ ਦੇ ਨਾਲ ੪੫ ਸਾਲ ਤੋਂ ਉਪਰ ਦੇ ਨੌਜਵਾਨਾਂ ਅਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਾਇਆ ਗਿਆ।ਪ੍ਰਸਿਧ ਕੁਮੈਂਟੇਟਰ ਸ਼ਿਵ ਯੋਧੇ ਨੇ ਟੂਰਨਾਮੈਂਟ ਦੌਰਾਨ ਆਪਣੀ ਦਮਦਾਰ ਅਵਾਜ ਅਤੇ ਸ਼ੇਅਰਾਂ ਨਾਲ ਦਰਸ਼ਕਾਂ ਨੂੰ ਕੀਲ਼ੀ ਰੱਖਿਆ।ਕਬੱਡੀ ਦੇ ਫਾਈਨਲ ਦਾ ਖਿਤਾਬ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਲਾਲਪੁਰਾ ਨੇ ਬਾਬਾ ਬੁੱਲਣ ਸ਼ਾਹ ਸਪੋਰਟਸ ਕਲੱਬ ਨੂੰ ੧੬ ਦੇ ਮੁਕਾਬਲੇ ੨੪ ਅੰਕਾਂ ਨਾਲ ਜਿੱਤ ਕੇ ਆਪਣੀ ਝੋਲੀ ਪਾਇਆ।ਅੰਤ ਵਿੱਚ ਪ੍ਰਬੰਧਕ ਕਮੇਟੀ ਵਲੋਂ ਜੇਤੂਆਂ ਨੂੰ ਨਕਦ ਇਨਾਮ ਤਕਸੀਮ ਕੀਤੇ ਗਏ।ਇਸ ਟੂਰਨਾਮੈਂਟ ਨੂੰ ਕਰਾਉਣ ਵਿੱਚ ਪ੍ਰਧਾਨ ਗੁਰਪਾਲ ਸਿੰਘ, ਸਰਪੰਚ ਗਲੁਜਾਰ ਸਿੰਘ, ਮੁਖਤਾਰ ਸਿੰਘ ਸਾਬਕ ਸਰਪੰਚ, ਝਿਰਮਲ ਸਿੰਘ ਪੰਚ, ਸੂਬੇਦਾਰ ਹਰਦੇਵ ਸਿੰਘ, ਸਰਜੀਤ ਸਿੰਘ, ਦਲਬੀਰ ਸਿੰਘ, ਜੀਤਾ ਕੋਚ, ਅਮਨਦੀਪ ਸਿੰਘ, ਇਦਰਜੀਤ ਸਿੰਘ ਉਸਤਾਦ, ਰਛਪਾਲ ਸਿੰਘ, ਸੰਤੋਖ ਸਿੰਘ, ਸੁਖਦੇਵ ਸਿੰਘ ਬਾਬਾ, ਗੁਰਪ੍ਰੀਤ ਸਿੰਘ ਖਾਲਸਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।

Saturday 8 April 2017

ਗੋਲਡਮੈਡਲਿਸਟ ਕਮਲੇਸ਼ ਕੌਰ ਤਰੱਕੀ ਉਪਰੰਤ ਬਣੀ ਪ੍ਰਿੰਸੀਪਲ

ਬਟਾਲਾ 6 ਅਪਰੈਲ (ਵਿਕਰਮ ਚੀਮਾਂ ) ਸਿਖਿਆ ਵਿਭਾਗ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਰਡੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਚ ਪੰਜਾਬੀ ਲੈਕਚਰਾਰ ਸ੍ਰੀ ਮਤੀ ਕਮਲੇਸ਼  ਕੌਰ ਤਰੰਕੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪ੍ਰਿੰਸੀਪਲ ਹਾਜਰ ਹੋ ਗਏ ਹਨ। ਜਿਕਰਯੋਗ ਹੈ ਕਿ ਪੰਜਾਬੀ ਭਾਂਸਾ ਨਾਲ ਪਿਆਰ ਤੇ ਸਨੇਹ ਕਰਨ ਵਾਲੀ ਅਧਿਆਪਕਾ ਦਾ ਜਨਮ ਹਰਚੋਵਾਲ ਦੇ  ਨਜਦੀਕ ਪਿੰਡ ਮੇਤਲੇ ਵਿਖੇ ਹੋਇਆ ਇਹਨਾਂ ਆਪਣੇ  ਸਕੂਲ ਦੀ ਪੜਾਈ ਸ੍ਰੀ ਹਰਗੋਬਿੰਦਪੁਰ ਕੰਨਿਆ ਸਕੂਲ ਤੋ  ਪੂਰੀ ਕੀਤੀ ਅਤੇ  ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੋ ਕਾਲਜ ਵਿਚੋ ਟੌਪਰ ਆਏ । ਡੀ ਏ ਵੀ  ਕਾਲਜ ਤੋ ਪੰਜਾਬੀ ਦੀ ਪੜਾਈਦੌਰਾਨ ਯੂਨੀਵਰਸਿਟੀ ਵਿਚ ਮੋਹਰੀ ਰਹਿ ਕੇ ਗੋਲਡਮੈਡਲ ਪਾ੍ਰਪਤ ਕੀਤਾ । ਬੀ ਐਡ ਦੀ ਪੜਾਈ ਲੋਪੋਕੇ ਕਾਲਜ ਵਿਚ ਕੀਤੀ। ਇਸ ਉਪਰੰਤ ਸਿਖਿਆ ਵਿਭਾਗ ਵਿਚ ਪੰਜਾਬੀ ਲੈਕਚਰਾਰ ਨਿਯੁਕਤ ਹੋਏ ਤੇ ਇਸ ਵੇਲੇ ਸਰਕਾਰੀ ਕੰਨਿਆ ਸਕੂਲ ਵਿਚ ਸੇਵਾਵਾ ਨਿਭਾਰਹੇ ਸਨ। ਇਹਨਾ ਦੀ ਤਰੱਕੀ ਵਿਭਾਗ ਵੱਲੋ ਬੀਤੇ ਦਿਨੀ ਕਰ ਦਿਤੀ ਗਈ ਤੇ ਅੱਜ ਸ੍ਰੀ ਮਤੀ ਕਮਲੇਸ਼  ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ (ਗੁਰਦਾਸਪੁਰ) ਆਪਣੀ ਹਾਜਰੀ ਦਿਤੀ ਹੇ । ਦਿਆਲਗੜ ਹਾਜਰ ਹੋਣ ਮੋਕੇ ਅਮਰਬੀਰ ਸਿੰਘ ਏ ਡੀ ਪੀ ਆਂਈ ਮੋਹਾਲੀ, ਅਕਵਿੰਦਰ ਕੌਰ ਸੇਵਾ ਮੁਕਤ ਪ੍ਰਿੰੰਸੀਪਲ ਸਟੇਟ ਐਵਾਰਡੀ, ਬਲਵਿੰਦਰ ਕੌਰ ਪ੍ਰਿੰਸੀਪਲ,ਡੀ ਐਸ ਐਸ ਰਵਿੰਦਰਪਾਲ ਸਿੰਘ ਚਾਹਲ, ਲਖਵਿੰਦਰ ਸਿੰਘ ਘਣੀਏ ਕੇ ਬਾਂਗਰ,ਪ੍ਰਿੰਸੀਪਲ ਬਲਵਿੰਦਰ ਕੌਰ ਬਾਜਵਾ,ਭੁਪਿੰਦਰ ਸਿੰਘ ਨਾਗਰਾ, ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਕਾਹਲੋ, ਡਾ ਜਤਿੰਦਰ ਸਿੰਘ, ਜਬਬੀਰ ਸਿੰਘ, ਹਰਪ੍ਰੀਤ ਸਿੰਘ, ਜੀਵਨ ਸਿੰਘ ਲੈਕਚਰਾਰ,ਤਰਲੌਕ ਸਿੰਘ, ਨਰਿੰਦਰ ਬਰਨਾਲ ਲੈਕਚਰਾਰ ਸ ਸ ਸ ਸ ਭੁੱਲਰ, ਅਮਨਦੀਪ ਸਿੰਘ, ਰਜਨੀ ਬਾਲਾ, ਰੇਨੂੰ, ਸੁਨੀਤਾ ਸਰਮਾ, ਬਲਵਿੰਦਰ ਸਿੰਘ ਬਹਿਲੁਵਾਲ, ਸੂਬਾ ਸਿੰੰਘ ਠੀਕਰੀਵਾਲ ,ਬਾਬਾ ਸੁਖਵੰਤ ਸਿੰਘ , ਹਰੀਕ੍ਰਿਸਨ, ਹਰੀ ਉਮ ਜਸੀ, ਸੁਖਵੰਤ ਸਿੰਘ ਸ਼ਾਹ, ਆਦਿ ਸਕੂਲ ਸਟਾਫ ਮੈਬਰ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ। 

ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਉਣ ਕਿਸਾਨ - ਖੇਤੀਬਾੜੀ ਵਿਭਾਗ


ਖੇਤਾਂ ਵਿਚ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋ ਸਕਦਾ ਹੈ ਜੁਰਮਾਨਾ ਤੇ ਸਜ਼ਾ
ਬਟਾਲਾ, 6 ਅਪ੍ਰੈਲ ( ਵਿਕਰਮ ਚੀਮਾਂ ) - ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਰਾਸ਼ਟਰੀ ਗਰੀਨ ਟ੍ਰਿਬਿਊਨਲ ਵੱਲੋਂ ਜ਼ਾਰੀ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਈ ਜਾਵੇ।  ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦੇ ਹੋਏ ਬਟਾਲਾ ਦੇ ਖੇਤੀਬਾੜੀ ਵਿਕਾਸ ਅਫਸਰ ਸ. ਪਰਮਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਣਕ ਦੇ ਨਾੜ ਦੀ ਅੱਗ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਉਥੇ ਜੀਵ ਜੰਤੂਆਂ ਅਤੇ ਬਨਸਪਤੀ ਦਾ ਨੁਕਸਾਨ ਹੋਣ ਦੇ ਇਲਾਵਾ ਮਿੱਟੀ ਦੀ ਸਿਹਤ ਵਿਚ ਵੀ ਵਿਗਾੜ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਇਸ ਅੱਗ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਰਾਸ਼ਟਰੀ ਗਰੀਨ ਟ੍ਰਿਬਿਊਨਲ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਜੇਕਰ ਕਿਸੇ ਵੀ ਕਿਸਾਨ ਨੇ ਖੇਤਾਂ ਵਿਚ ਅੱਗ ਲਗਾਈ ਤਾਂ ਉਸ ਨੂੰ ਜ਼ੁਰਮਾਨਾ ਕਰਨ ਦੇ ਨਾਲ ਨਾਲ ਸਬੰਧਿਤ ਥਾਣੇ ਵਿਚ ਪਰਚਾ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸ. ਕਾਹਲੋਂ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਦੀ ਸੂਰਤ ਵਿਚ 2 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਨੂੰ 1500 ਰੁਪਏ, 2 ਤੋਂ 5 ਏਕੜ ਵਾਲੇ ਕਿਸਾਨ ਨੂੰ 2500 ਰੁਪਏ ਅਤੇ 5 ਏਕੜ ਤੋਂ ਜਿਆਦਾ ਮਾਲਕੀ ਵਾਲੇ ਕਿਸਾਨ ਨੂੰ 15000 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਵੀ ਥਾਂ 'ਤੇ ਅੱਗ ਲਗਾਉਣ ਦਾ ਮਾਮਲਾ ਸਾਹਮਣਾ ਆਇਆ ਤਾਂ ਵਿਭਾਗ ਵੱਲੋਂ ਸਖਤ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਖੇਤੀਬਾੜੀ ਵਿਕਾਸ ਅਫਸਰ ਸ. ਪਰਮਬੀਰ ਸਿੰਘ ਕਾਹਲੋਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਉਸਨੂੰ ਆਪਣੇ ਖੇਤਾਂ ਵਿੱਚ ਹੀ ਵਾਹੁਣ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਜਿਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਉਥੇ ਅਨੇਕਾਂ ਜੀਵ ਜੰਤੂ ਸੜਨ ਦੇ ਨਾਲ ਆਲਮੀ ਤਪਸ ਵਿੱਚ ਵੀ ਵਾਧਾ ਹੋ ਰਿਹਾ ਹੈ ਜੋ ਕਿ ਬਹੁਤ ਖਤਰਨਾਕ ਸਾਬਤ ਹੋਵੇਗਾ। ਸ. ਕਾਹਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਦੀ ਸਲਾਹ 'ਤੇ ਅਮਲ ਕਰਦੇ ਹੋਏ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। 

Private schools increasing fees day by day


Çé¼ÜÆ ÃÕÈñ» çÆÁ» ëÆû å¶ Ã¶ë ÃÕÈñ òÅÔé ÃÕÆî Ãì³èÆ ÜÅäÕÅðÆ ç¶ä ñÂÆ ÇüÇÖÁÅ ÇòíÅ× ò¼ñ¯º îÆÇà³×
v Çé¼ÜÆ ÃÕÈñ ÁÅêäÆ îðÜÆ éÅñ éÔƺ òèÅ ÃÕç¶ Ôð ÃÅñ ëÆà – ÁËÃ.âÆ.ÁËî. ìàÅñÅ
v Ôð ÃÕÈñÆ òÅÔé öë ÃÕÈñ òÅÔé çÆÁ» ôðå» êÈðÆÁ» Õ𶠖âÆ.ÂÆ.ú. ÃÇå³çðìÆð ÇóØ

ìàÅñÅ 6 ਅਪ੍ਰੈਲ ( ਵਿਕਰਮ ਚੀਮਾਂ  ) – Çé¼ÜÆ ÃÕÈñ» çÆÁ» ëÆû Áå¶ Ã¶ë ÃÕÈñ òÅÔé ÃÕÆî Ãì³èÆ ìäŶ ׶ ÕÅùé» çÆ ÜÅäÕÅðÆ ç¶ä òÅÃå¶ ÇüÇÖÁÅ ÇòíÅ× ç¶ ÁÇèÕÅðÆÁ» ò¼ñ¯ Çôò ìàÅñòÆ ÁÅâÆà¯ðÆÁî ìàÅñÅ ÇòÖ¶ åÇÔÃÆñ ìàÅñÅ ç¶ êzÅÂÆò¶à ÃÕÈñ» ç¶ î¹ÖÆÁ» çÆ ÇÂÕ ÜðÈðÆ îÆÇà³× ÕÆåÆ ×ÂÆÍ ÇÂà îÇÇà³× Çò¼Ú Á˵Ã.âÆ.Á¼Ëî. ìàÅñÅ Ã. ÇêðæÆ ÇÃ³Ø å¶ Ç÷ñzÅ ÇÃÇÖÁÅ ÁëÃð ÃËÕ³âðÆ ×°ðçÅÃê¹ð Ã. ÃÇå³çðìÆð ÇÃ³Ø Çòô¶ô å½ð Òå¶ ôÅîñ ԯ¶Í
          Çé¼ÜÆ ÃÕ°ñ» ç¶ î¹ÖÆÁ» çÆ îÆÇà³× ù óì½èé ÕðÇçÁ» Á˵Ã.âÆ.Á¼Ëî. ìàÅñÅ Ã. ÇêðæÆ ÇÃ³Ø é¶ Ã³ì¯èé ÕðÇçÁ» ÇÕÔÅ ÇÕ êzôÅÃé ù ÕÂÆ ÃÕÈñ» ò¼è ëÆû, ë³â ñ¶ ÜÅä çÆÁ» ÇôÕÅÇÂå» êÅzêå Ô¯ÂÆÁÅ ÔéÍ À°é·» ÇÕÔÅ ÇÕ ç¶Öä ÒÚ ÁÅÇÂÁÅ ÔË ÇÕ Õ°Þ Çé¼ÜÆ ÃÕÈñ» ò¼ñ¯º Ôð ÃÅñ ÁÅêäÆ îé îðÜÆ éÅñ ÔÆ ëÆû, ë³â òèÅ Çç¼å¶ Ü»ç¶ Ôé ÇÜà ÕÅðé ÇòÇçÁÅðæÆÁ» ç¶ îÅÇêÁ» Òå¶ ì¶ñ¯óÅ ì¯Þ ê˺çÅ ÔËÍ À°é·» ÇÕÔÅ ÇÕ ÇÜé·» ÃÕÈñ» çÆÁ» òÆ ÇôÕÅÇÂå» êzÅêå Ô¯ÂÆÁ» Ôé À°é·» çÆ Ü»Ú ÕðÕ¶ ÕÅðòÅÂÆ ÕÆåÆ ÜÅò¶×ÆÍ
          Á˵Ã.âÆ.Á¼Ëî. ìàÅñÅ Ã. ÇêðæÆ ÇÃ³Ø é¶ ÇÕÔÅ ÇÕ ÇòÇçÁÅ å» ÇÂÕ çÅé ÔË ÇÂà çÅé çÆ ÃÚÅÂÆ å¶ ÁÇÔîÆÁå ù ÃÅù ìäÅ Õ¶ ð¼ÖäÅ ÚÅÔÆçÅ ÔËÍ À°é·» ç¼ÇÃÁÅ ÇÕ Çé¼ÜÆ ÇüÇÖÁŠóÃæÅò» ò¼ñ¯º ëÆû ÒÚ ÕÆå¶ Ü»ç¶ îé îðÜÆ éÅñ òÅè¶ ù ð¯Õä ñÂÆ ê³ÜÅì ÃðÕÅð ò¼ñ¯º ÇÂ¼Õ ðË×ÈñËàðÆ ÁËÕà ìä»ÇÂÁÅ Ç×ÁÅ ÔËÍ À°é·» ÇÕÔÅ ÇÕ Ü¶Õð Õ¯ÂÆ ÃÕÈñ ÕÅùé çÆ À°ñ§Øä» ÕðÕ¶ ëÆû ÁÅÇç ÒÚ òÅèÅ ÕðçÅ ÔË å» À°Ã ÇÖñÅë ÃÖå ÕÅðòÅÂÆ Õðé çÆ ÇòòÃæÅ ÔËÍ À°é·» ÇÕÔÅ ÇÕ Õ¯ÂÆ òÆ Çé¼ÜÆ ÃÕÈñ ÁÅêä¶ ÃÕÈñ ÇòÚ òðçÆÁ», ÇÕåÅì», àÅÂÆÁ», ÕÅêÆÁ», êËé ÁÅÇç Ãà¶ôéðÆ éÔƺ ò¶Ú ÃÕçÅÍ Ôð ÇÂÕ ÃÕÈñ ù ëÆÃÅ å¶ ë³â» çÆ ÃÈÚÆ ì¯ðâ Òå¶ ñ×ÅÀ°äÆ ñÅ÷îÆ ÔËÍ 
          îÆÇà³× ç½ðÅé Ç÷ñ·Å ÇüÇÖÁÅ ÁëÃð ÃzÆ ÃÇå³çðìÆð ÇÃ³Ø é¶ ÇÕÔÅ ÇÕ Ã¶ë òÅÔé ÃÕÆî åÇÔå ÃÅðÆÁ» ÔÆ ÃÕÈñÆ ì¼Ã» ÇòÚ ÃÆ.ÃÆ.àÆ.òÆ. ÕËîð¶ ñ¼×¶ Ô¯ä¶ ÚÅÔÆç¶ ÔéÍ ì¼ÇÚÁ» òÅÃå¶ ÃÆà» ì¼ÇÚÁ» çÆ êÔ°³Ú î¹åÅÇìÕ Ô¯äÆÁ» ÚÅÔÆçÆÁ» Ôé Áå¶ Ôð ì¼Ã ÇòÚ ÇÜà ÇòÚ ñóÕÆÁ» é¶ Ãëð ÕðéÅ Ô°³çÅ ÔË À°Ã ÇòÚ ÇÂÕ ÇÂÃåðÆ î¹ñÅÜî çÆ  ÇâÀ°àÆ ñ×ÅÀ°äÆ ñÅ÷îÆ ÕÆåÆ ÜÅò¶Í À°é·» ÇÕÔÅ ÇÕ ÃÅð¶ ÃÕÈñÆ òÅÔé» Çéïî å¶ ôðå» êÈðÆÁ» Õðç¶ Ô¯ä¶ ÚÅÔÆç¶ ÔéÍ Ç÷ñ·Å ÇüÇÖÁÅ ÁëÃð é¶ ÇÕÔÅ ÇÕ ÇÜÔóÅ ÃÕÈñ öë ÃÕÈñ òÅÔé çÆ À°ñ§Øä» Õð¶×Å À°Ã ÇÖñÅë ÕÅðòÅÂÆ ÕÆåÆ ÜÅò¶×ÆÍ ÇÂö ç½ðÅé ÇâêàÆ âÆ.ÂÆ.ú. ÃzÆ íÅðå í±ôé é¶ òÆ ÁÅêä¶ ÇòÚÅð û޶ ÕÆå¶Í

ਹਿਮਾਲਯ ਪਰਿਵਾਰ ਅਤੇ ਸੰਜੀਵਨੀ ਪਰਿਵਾਰ ਜੂਨ ਦੇ ਸ਼ੁਰੂਆਤ ਵਿਚ ਕਰਵਾਏਗਾ ਲੋਕਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ - ਅਵਨਿਸ਼ ਅਗਰਵਾਲ


ਲੋਕਾਂ ਨੂੰ ਨਸ਼ਾ ਛਡ ਕੇ ਮਾਂ ਚਰਨਾਂ ਨਾਲ ਜੁੜਨਾ ਚਾਹੀਦਾ ਹੈ 
ਬਟਾਲਾ 6 ਅਪ੍ਰੈਲ ( ਵਿਕਰਮ ਚੀਮਾਂ )  ਲੋਕਾਂ ਨੂੰ ਨਸ਼ਾ ਛਡ ਕੇ ਮਾਂ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਇਹ ਕਹਿਣਾ ਹੈ ਹਿਮਾਲਯ ਪਰਿਵਾਰ ਅਤੇ ਸੰਜੀਵਨੀ ਪਰਿਵਾਰ ਦੇ ਸੰਚਾਲਕ  ਅਵਨਿਸ਼  ਅਗਰਵਾਲ ਦਾ ਉਹਨਾਂ ਨੇ ਕਮਾਲ ਨਿਊਜ ਨਾਲ ਕਮਾਲ ਮੁਲਾਕਾਤ ਦੌਰਾਨ ਦਸਿਆ ਕਿ  ਇਸ ਵਾਰ ਜੂਨ ਮਹੀਨੇ ਦੇ ਸ਼ੁਰੂਆਤ ਵਿਚ ਹਿਮਾਲਯ ਪਰਿਵਾਰ ਅਤੇ ਸੰਜੀਵਨੀ ਪਰਿਵਾਰ ਲੋਕਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਵਾਏਗਾ ਜੋਕੀ  ਬਟਾਲਾ ਤੋਂ 2 ਜੂਨ ਨੂੰ ਸ਼ਾਮ 5 ਵਜੇ ਬਟਾਲਾ ਤੋਂ ਰਵਾਨਾ ਹੋਵੇਗਾ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਕੇ 4 ਜੂਨ ਨੂੰ ਵੈਸ਼ਨੋ ਦੇਵੀ ਤੋਂ ਬਟਾਲਾ ਲਈ ਰਵਾਨਾ ਹੋਵੇਗਾ । ਅਤੇ ਨਾਲ ਹੀ ਦਰਬਾਰ ਵਿਖੇ ਰਹਿਣ ਵਾਸਤੇ ਅਤੇ ਲੰਗਰ ਵਾਸਤੇ ਖਾਸ ਪ੍ਰਬੰਧ ਵੀ ਕੀਤੇ ਗਏ ਹਨ ।  

Thursday 16 March 2017

बाहुबली - 2 का ट्रेलर हुआ रिलीज़ || Bahubali - 2 trailer Release

Dinanagar's people are happy after aruna chowdary as Cabinet Minister

बीमार हुये बच्चों की संख्या बढ़ कर 27 के करीब पहुंच गई

Industrialists of Punjab Looking for Something from Captain amrinder singh

Captain Amrinder singh as 26th Chief Minister of Punjab || Today News

प्रशाद खाने की वजह से 15 बच्चे बीमार,एक बच्चे की मौत

Kisan Mela at Punjab Agriculture University campus || Gurdaspur

Kisan Mela at Punjab Agriculture University campus || Gurdaspur

Monday 13 March 2017

एक तरफ थी मोदी की जीत ,एक तरफ थे 12 शहीद ||Story of Shaheed Jagjit Sing...

पाकिस्तान में 19 साल बाद होगी जनगणना|| census of pakistan

Dr. Raj Kumar Verka Giving thanks to Amritsar's Public ||

Dr. Raj Kumar Verka Giving thanks to Amritsar's Public ||

Story of Shaheed jagjit singh || Kamaal News coverage

शहीद इंस्पेक्टर जगजीत सिंह का राष्ट्रीय सन्मान से अंतिम संस्कार || Kamaa...

Sparpanch Ravi Cheema Giving Thanks to public of Cheema Bath

Santokh Singh Bhalipur(MLA) giving thanks to Public |

Saturday 11 March 2017

Gurpreet Ghuggi / warriach after election results || Election results 2017

HS phoolka after Results of Elections || Elections Results punjab 2017

Manpreet Badal after elections results || Election Results 2017

Tripat Rajinder Singh Bajwa (Congress)after win||Election results 2017

Fatesh Jung bajwa (Congress)Qadian after win||elections results 2017

Lakhbir Singh Lodhi nangal (sad) after win || Elections results 2017

Ashwani Sekhri Batala (Congress ) after loosing || Elections Results 2017

Sukhjinder Singh Randhawa (Congress ) After win || Elections Results 2017

Varindermit Pahara of Congress After win || Election Results punjab 2017

Navjot Singh Sidhu After historical Win || Elections 2017 Results

Friday 10 March 2017

ਪੰਜਾਬੀ ਹੀਰੋ ਸਤੀਸ਼ ਕੌਲ ਨਜ਼ਰ ਆਉਣਗੇ ਇਕ ਫਿਲਮ ਚ || Satish Kaul playing again ro...

लव विवाह के खिलाफ पंचायत का फतवा || Panchayat Against love marriage

11 मार्च को 11 बजे तक AAP की सरकार बन जाएगी - घुग्गी ||Election Results ...

                    
11 मार्च दिन शनिवार को पंजाब में विधान सभा चुनाव नतीजे बहुत ही रोचक देखने को मिल सकते है, वैसे तो हर एक राजनीतिक पार्टी अपनी जीत का दावा ठोक रही है पर टी वी चैनलो पर दिखाए जा रहे सर्वे ने आप और कांग्रेस में कांटे की टक्कर में दिखाया गया है पर वही आम आदमी पार्टी के पंजाब कन्वीनर गुरप्रीत सिंह घुग्गी वड़ैच दावा कर रहे है के 11  मार्च को 11 बजे तक आम आदमी पार्टी की सरकार पंजाब में बन जाएगी और 12 बजे से पंजाब में आम आदमी पार्टी की सरकार काम करना शुरू कर देगी और जीत की ख़ुशी आम  आदमी की तरह मुँह मीठा करवाकर मनाएंगे और साथ ही गुरप्रीत घुग्गी ने बहुमत न मिलने पर किसी भी पार्टी से गठबन्धन को सिरे से नकार दिया 
आम आदमी पार्टी के पंजाब कन्वीनर गुरप्रीत घुग्गी ने पत्रकारों से बात करते हुए कहा के पंजाब में 11 मार्च को आम आदमी पार्टी की सरकार बन रही है और उनका मुख्य मंत्री जीते हुए उम्मीदवारों में से ही कोई होगा, पहल के आधार पर नशा कारोबारीओ पर सख्त कार्रवाई की जाएगी चाहे वह किसी भी राजनीतिक पार्टी से सम्बन्धित क्यो न हो, वही गुरप्रीत ने कहा के जो उम्मीदे पंजाब के लोगो ने आम आदमी पार्टी से लगा रखी पार्टी उन उम्मीदों से भी ज्यादा काम करके दिखाएगी और बड़े दावे के साथ गुरप्रीत घुग्गी ने कहा के 11 मार्च को 11 बजे तक आम आदमी पार्टी की सरकार पंजाब में बन जाएगी आम आदमी पार्टी जीत के बाद कोई छुटी पर नहीं जाएगी बल्कि 12 बजे से पंजाब में आम आदमी पार्टी की सरकार काम करना शुरू कर देगी और जीत की ख़ुशी आम  आदमी की तरह मुँह मीठा करवाकर मनाएंगे और साथ ही गुरप्रीत घुग्गी ने बहुमत न मिलने पर किसी भी पार्टी से गठबन्धन को सिरे से नकार दिया

Wednesday 8 March 2017

सापों को देख कर खुश हो जाती है यह लड़की ,3 साल में 34 बार डंक खाने के बावजूद भी है जिन्दा


कितने लोगों के बारे में आप ने सुना है कि जिनको सांप ने काटा हो वह बच गए हो। ऐसे मामले कम ही मिलते हैं। ऐसे में अगर किसी को एक नहीं बल्कि 34 बार सांप काटे तो उसकी बचने की उम्मीद नहीं की जा सकती है। लेकिन ऐसी लड़की भी है कि जो 34 बार सांप के डसने के बाद भी मौत को मात दे चुकी है। 18 साल की इस लड़की का नाम मनीषा है और वह हिमाचल प्रदेश की रहने वाली है। पिछले तीन सालों में कई सांप उसकी जान पर हमला कर चुके हैं। हालांकि मनीषा का कहना है कि जब भी वह सांपों को देखती है तो खुश हो जाती है।
मनीषा ने एएनआई को बताया कि पिछले 3 साल में 30 से ज्यादा बार सांप मुझे काट चुके हैं। पहली बार मुझे गांव में साप ने काटा था। इस बार मुझे एक सफेद सांप ने काटा। जैसे ही मैं सांप को देखती हूं को खुश हो जाती हूं और वो मुझे काट लेता है। स्कूल के दिनों में सांप मुझे कई बार काट चुके हैं। कभी.कभी तो दिन में दो से तीन बार काट लेते थे। ज्योतिष और पादरियों का कहना है कि मेरा देवी.देवताओं से कुछ कनेक्शन है।
हालांकि डॉक्टरों का दावा है कि लड़की को काटने वाले ज्यादातर सांप या तो कम जहरीले थे या फिर जहरीले नहीं थे। अलग.अलग मेडिकल सेंटर्स और अस्पताल से प्राप्त रिपोर्ट्स के मुताबिक इस साल 18 फरवरी तक मनीषा को 34 बार सांप काट चुके हैं। मेडिकल कॉलेज के सुपरिटेंडेंट ने माना कि 18 फरवीरो को मनीषा को अस्पताल में भर्ती कराया गया था और ठीक हो रही है।

लड़की के पिता सुमेर वर्मा का कहना है कि सांप के काटने का मामला रूटीन हो गया है। मैं उसे कई मंदिरोंए पादरियों और डॉक्टरों के पास ले गया। हमारे क्षेत्र में इसे स्थानीय देवी.देवताओं का आशीर्वाद माना जाता है। इस क्षेत्र में रहने वालों सांपों के जानकारों का कहा है कि हो सकता है कि लड़की को काटने वाले सांप जहरीले न हो। हमें नहीं पता कि उसे किस सांप ने काटा। हमारे पास वाइपर और रसेल सांप भी मौजूद हैं। लेकिन रेटल स्नैक यहां आम है। हो सकता है कि उसे बिना जहर वाले सांपों ने ही काटा हो।

ਭਾਰਤੀ ਫਾਊਡੇਸ਼ਨ ਨੇ ਗ੍ਰਾਮੀਣ ਭਾਰਤ ਵਿੱਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਉੱਘੀ ਸਮਾਜ ਸੇਵਿਕਾ ਅਤੇ ਸਟੇਟ ਐਵਾਰਡੀ ਜੋਧੇ ਦਾ ਵਿਸ਼ੇਸ਼ ਸਨਮਾਨ


ਪਿੰ੍ਰਸ, ਬਿਆਸ –ਸੱਤਿਆ ਭਾਰਤੀ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਮਹਿਲਾ ਦਿਵਸ ਬੜੀ ਧੁਮ ਧਾਮ ਨਾਲ ਮਨਾਇਆ ਗਿਆ।ਜਿਸ ਚ ਸਟੇਟ ਐਵਾਰਡੀ ਅਤੇ ਲੈਕਚਰਾਰ ਮੈਡਮ ਹਰਮੇਸ਼ ਕੌਰ ਜੋਧੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਚ ਰੱਖੇ ਪ੍ਰੋਗਰਾਮ ਦੌਰਾਨ ਮੈਡਮ ਹਰਮੇਸ਼ ਕੌਰ ਜੋਧੇ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤੀ ਫਾਊਡੇਸ਼ਨ ਜੋ ਕਿ ਭਾਰਤੀ ਇੰਟਰਪ੍ਰਾਈਜ਼ਜ਼ ਦੀ ਲੋਕ ਭਲਾਈ ਸੰਸਥਾ ਹੈ।ਉਨ੍ਹਾਂ ਦੱਸਿਆ ਕਿ ਸਥਾਨਕ ਸੱਤਿਆ ਭਾਰਤੀ ਸਕੂਲ ਤੋਂ ਇਲਾਵਾ ਗ੍ਰਾਮੀਣ ਭਾਰਤ ਦੇ ੧੫ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਹੈ।ਜਿਸ ਵਿੱਚ ਲੜਕੀਆਂ ਤੇ ਇਸ ਫਾਊਡੇਸ਼ਨ ਦੇ ਇਕਾਗਰ ਧਿਆਨ ਦਾ ਵਿਸ਼ੇਸ਼ ਰੂਪ ਵਿੱਚ ਉਲੇਖ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੂਚਨਾ ਪੱਤਰ ਵਿੱਚ ਉਨ੍ਹਾਂ ਸਾਹਸੀ, ਦ੍ਰਿੜ ਨਿਸ਼ਚੈ ਅਤੇ ਮਾਰਗ ਦਰਸ਼ਕ ਲੜਕੀਆਂ ਦੀਆਂ ਪ੍ਰੇਰਣਾ ਦਾਇਕ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਭਾਰਤ ਦੇ ਦੂਰ ਵਰਤੀ ਪਿੰਡਾਂ ਵਿੱਚ ਫਾਊਡੇਸ਼ਨ ਦੀਆਂ ਸਿੱਖਿਆ ਪਹਿਲ ਨਾਲ ਲਾਭ ਹੋਇਆ ਹੈ।ਪ੍ਰੋਗਰਾਮ ਦੇ ਅੰਤ ਚ ਮੈਡਮ ਜੋਧੇ ਨੇ ਚਰਚਾ ਕਰਦੇ ਹੋਏ ਕਿਹਾ ਕਿ ਪੂਰੇ ਸੰਸਾਰ ਵਿੱਚ ਵਿਚਰ ਰਹੀਆਂ ਵੱਖ ਵੱਖ ਸੰਸਥਾਵਾਂ ਤੇ ਸਿੱਖਿਅਕ ਅਦਾਰਿਆਂ ਤੋਂ ਇਲਾਵਾ ਸੱਤਿਆ ਭਾਰਤੀ ਵਲੋਂ ਔਰਤਾਂ ਦਾ ਉਤਸਵ ਮਨਾਉਣਾ ਸ਼ਲਾਘਾਯੋਗ ਉਪਰਾਲਾ ਹੈ।ਜਿਸ ਲਈ ਸਮੂਹ ਭਾਰਤੀ ਫਾਊਡੇਸ਼ਨ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।ਪ੍ਰੋਗਰਾਮ ਦੌਰਾਨ ਅਸ਼ੋਕ ਕੁਮਾਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਦੀਪਕ ਸ਼ਰਮਾ, ਕਲੱਸਟਰ ਰਮਨੀਕ ਭਾਟੀਆ, ਪ੍ਰਿੰਸੀਪਲ ਹਰਪ੍ਰੀਤ੍ਰ ਕੌਰ, ਰਜਿੰਦਰ ਕੌਰ, ਮੀਨਾ, ਕੰਵਲਜੀਤ ਕੌਰ, ਦਲਜਿੰਦਰ ਕੌਰ ਅਦਿ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਤੇ ਸਕੂਲ ਸਟਾਫ ਦੇ ਮੈਂਬਰ ਹਾਜ਼ਰ ਸਨ।

Press Conference by Shiv Sena Hindusatan || Current News ||

Breaking News || March against ABVP and In favor of Gurmehar Kaur

Tuesday 7 March 2017

ਖੂਹ ਪੁੱਟਣ ਨੂੰ ਲੈ ਕੇ ਡੀ ਸੀ ਨੇ ਕੀਤੇ ਨਵੇਂ ਹੁਕਮ ਜਾਰੀ


ਗੁਰਦਾਸਪੁਰ, 6 ਮਾਰਚ (ਵਿਕਰਮ ਚੀਮਾਂ) :- ਪ੍ਰਦੀਪ ਕੁਮਾਰ ਅਗਰਵਾਲ ਜ਼ਿਲਾ  ਮੈਜਿਸਟਰੇਟ , ਗੁਰਦਾਸਪੁਰ  ਵਲੋਂ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਪ੍ਰਾਪਤ ਹੋਏ  ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਇਹ ਹੁਕਮ ਜਾਰੀ ਕੀਤਾ ਹੈ.  ਕਿ ਜ਼ਿਲਾ  ਗੁਰਦਾਸਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਉਪਰੋਕਤ ਦਰਸਾਈਆਂ ਗਈਆਂ ਹਦਾਇਤਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਸਰਕਾਰੀ/ਗੈਰ ਸਰਕਾਰੀ ਸੰਸਥਾਵਾਂ ਜਾਂ ਹੋਰ ਕੋਈ ਸਬੰਧਿਤ ਵਿਭਾਗਾਂ ਪਾਸੋਂ ਲਿਖਤੀ ਪ੍ਰਵਾਨਗੀ ਅਤੇ ਦੇਖ ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਾਏਗਾ।
 ਜਿਲਾ  ਗੁਰਦਾਸਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁਟਣ ਕਰਕੇ ਕਈ ਲੋਕ ਦੁਰਘਾਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਕਾਰਨ ਕਈ ਮੋਤਾਂ ਵੀ ਹੋ ਸਕਦੀਆਂ ਅਜਿਹੀਆਂ ਦੁਰਘਾਟਨਾਵਾਂ ਦੀ ਰੋਕਥਾਮ  ਕਰਨੀ ਜ਼ਰੂਰੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪੱਤਰ ਨੰ: 12/40/2010-1 ਸ.ਸ./2480-84 ਮਿਤੀ 25/8/12 ਰਾਹੀਂ ਹੇਠ ਲਿਖੀਆਂ ਹਦਾਇਆਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਦਸਿਆ ਕਿ    ਖੂਹ/ਬੋਰ ਲਗਾਉਣ ਤੋਂ ਪਹਿਲਾਂ ਭੂੰਮੀ ਮਾਲਕ 15 ਦਿਨ ਪਹਿਲਾਂ ਜ਼ਿਲਾ  ਮੈਜਿਸਟਰੇਟ ਜਾਂ ਉਪ ਮੰਡਲ ਮੈਜਿਸਟਰੇਟ ਜਾਂ ਬੀ.ਡੀ.ਪੀ.ਓ. ਜਾਂ ਈ.ਓ . ਜਾਂ ਸਰਪੰਚ ਜਾਂ ਪਬਲਿਕ ਹੈਲਥ/ਮਿਊਂਸਪਲਟੀ ਕਮੇਟੀ ਦੇ ਸਬੰਧਤ ਅਫ਼ਸਰ ਨੂੰ ਸੂਚਿਤ ਕਰਨਗੇ।  
 ਖੂਹ/ਬੋਰ ਲਗਾਉਣ ਵਾਲੀਆਂ ਸਾਰੀਆਂ ਏਜੰਸੀਆਂ ਜਿਵੇਂ ਕਿ ਸਰਕਾਰੀ /ਅਰਧ ਸਰਕਾਰੀ/ਪ੍ਰਾਈਵੇਟ ਆਦਿ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਉਦਿਆਂ ਕਾਰਜਕਾਰੀ ਇੰਜੀਨੀਅਰ, ਵਾਟਰ, ਸਪਲਾਈ ਅਤੇ ਸੈਨੀਟੇਸ਼ਨ ਮੰਡਲ 1/2/ ਗੁਰਦਾਸਪੁਰ ਪਾਸੋਂ ਅਜਿਹੀਆਂਰਜਿਸਟ੍ਰੇਸਨ ਕਰਾਉਣੀਆਂ ਭਾਵ ਜ਼ਿਲਾ ਗੁਰਦਾਸਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਗੁਰਦਾਸਪੁਰ ਦੇ ਅਧਿਕਾਰ ਖੇਤਰ ਅਨੁਸਾਰ ਬਿਨਾਂ ਰਜਿਸਟਰੇਸਨ/ਲਿਖਤੀ ਪ੍ਰਵਾਨਗੀ ਖੂਹ/ਬੋਰ ਨਹੀਂ ਲਗਾਵੇਗਾ।
 ਖੂਹ/ਬੋਰ ਲਗਾਉਣ ਵਾਲੀ ਜਗਾ  ਦੇ ਨਜ਼ਦੀਕ ਸਾਈਨ ਬੋਰਡ ਉੱਤੇ ਖੂਹ/ਬੋਰ ਲਗਾਉਣ  ਵਾਲੀਆ ਏਜੰਸੀਆਂ ਦਾ ਪਤਾ ਅਤੇ ਬੋਰ ਦੇ ਮਾਲਕ ਦਾ ਪੂਰਾ ਪਤਾ ਹੋਣਾ ਚਾਹਦਾ ਹੈ।
This news is provided by Kamaal News a Fastest growing online news portal and blog 

ਸੋਨੀ ਮੈਡੀਕਲ ਹਾਲ ਭੋਗਪੁਰ ਵਿਚ ਚੋਰੀ

ਭੋਗਪੁਰ : ਸੰਦੀਪ ਵਾਲੀਆ, ਜੌਨ ਪੀਟਰ ਦੀ ਰਿਪੋਰਟ

ਬੀਤੀ ਰਾਤ ਤਕਰੀਬਨ 12 ਵਜੇ ਸੋਨੀ ਮੈਡੀਕਲ ਸਟੋਰ ਵਿੱਚ ਹੋਈ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਭੋਗਪੁਰ ਪੁਲਿਸ ਉੱਤੇ ਸਵਾਲ ਖੜਾ ਕਰਦੇ ਹੋਏ ਸੋਨੀ ਮੈਡੀਲਕ ਸਟੋਰ ਦੇ ਮਾਲਕ ਨੇ ਕਿਹਾ ਕਿ ਬੀਤੀ ਰਾਤ ਇੱਥੇ ਕੋਈ ਨਾਕਾ ਨਹੀਂ ਲੱਗਿਆ ਹੋਇਆ ਸੀ, ਰਾਤ 9 ਵਜੇ ਅਸੀ ਦੁਕਾਨ ਬੰਦ ਕਰਕੇ ਚਲੇ ਗਏ ਸੀ। ਜਦ ਸਵੇਰੇ ਆ ਕੇ ਦੇਖਿਆ ਤਾਂ ਸ਼ਟਰ ਦਾ ਤਾਲਾ ਅਤੇ ਉੱਪਰ ਵਾਲਾ ਸ਼ੀਸ਼ਾ ਟੁੱਟੇ ਹੋਏ ਸੀ ਅਤੇ ਚੋਰਾਂ ਵਲੋਂ 30,000 ਦੀ ਨਕਦੀ, ਕੁਝ ਜ਼ਰੂਰੀ ਕਾਗਜ਼ਾਤ ਅਤੇ ਕੁਝ ਮੈਡੀਸਿਨਸ ਵੀ ਚੁਰਾ ਲਈਆਂ ਗਈਆਂ ਸੀ। ਇਸ ਸੰਬੰਧੀ ਜਦੋਂ ਭੋਗਪੁਰ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇਂ ਕਿਹਾ ਕਿ ਸਾਨੂੰ ਚੋਰੀ ਦੀ ਜਾਣਕਾਰੀ ਮਿਲ ਗਈ ਹੈ ਅਤੇ ਇਸ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਸਾਨੂੰ ਲਿਖਿਤ ਰੂਪ ਵਿੱਚ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਘਟਨਾਂ ਤੋਂ 15 ਦਿਨ ਪਹਿਲਾਂ ਵੀ ਸੀਸੀਟੀ ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਚੋਰਾਂ ਵਲੋਂ ਭੋਗਪੁਰ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਉਹ ਚੋਰ ਹਾਲੇ ਤੱਕ ਪੁਲਿਸ ਦੀ ਗਿਰਫ਼ ਤੋਂ ਬਾਹਰ ਹਨ।



ਸਾਡਾ ਪਿੰਡ ਪੰਜਾਬੀ ਸਭਿਆਚਾਰ ਦੇ ਰੂ ਬਰੂ ਹੋਏ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਬੱਚੇ।




ਬਟਾਲਾ, 6 ਮਾਰਚ ( ਵਿਕਰਮ ਚੀਮਾਂ  )
ਮੌਜੂਦਾ ਪੀੜੀ ਦਾ ਪੰਜਾਬੀ ਸਭਿਆਚਾਰ ਦੇ ਜਾਣਕਾਰੀ ਕਰਾਉਣ ਤੇ ਦਿਲਚਸਪੀ ਵਧਾਉਣ ਦੇ ਉਦੇਸ਼ ਨੂੰ ਲੈਕੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ  ਅੰਮ੍ਰਿਤਸਰ ਵਿੱਚ ਸਥਾਪਿਤ ਕੀਤੇ ਸਾਡਾ ਪਿੰਡ ਦਾ ਇੱਕ ਦਿਨਾ ਦੌਰਾ ਕੀਤਾ। ਸਕੂਲ ਦੀ ਡਾਇਰੈਕਟਰ ਮਨਜੀਤ ਕੌਰ ਸਾਂਘਾ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਭਾਰਤੀ ਨੌਜਵਾਨ ਲੜਕੇ ਲੜਕੀਆਂ ਪੱਛਮੀ ਸਭਿਆਚਾਰ ਦੇ ਵੱਲ ਤੇਜ਼ੀ ਦੇ ਨਾਲ ਆਕਰਸ਼ਿਤ ਹੋ ਰਹੇ ਹਨ ਤੇ ਭਾਰਤੀ ਸਭਿਆਚਾਰ ਨੂੰ ਭੁਲਦੇ ਜਾ ਰਹੇ ਹਨ। ਜਿਸ ਕਰਕੇ ਪੰਜਾਬੀ ਸਭਿਆਚਾਰ ਦੇ ਪ੍ਰਤੀ ਊਨਾ  ਨੂੰ ਜਾਗਰੂਕ ਕਰਵਾਉਣਾ ਜਰੂਰੀ ਹੈ। ਜਿਸ ਲਈ ਪੰਜਾਬ ਸਰਕਾਰ ਨੇ ਸਾਡਾ ਪਿੰਡ ਦਾ ਨਿਰਮਾਣ ਕਰਕੇ ਨੌਜਵਾਨ ਪੀੜੀ ਨੂੰ ਸਭਿਆਚਾਰ ਨਾਲ ਜੋੜਨ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਸਾਡਾ ਪਿੰਡ ਵਿੱਚ ਵਿਦਿਆਰਥੀਆਂ ਨੇ ਜਿੱਥੇ  ਪੰਜਾਬੀ ਸਭਿਆਚਾਰ ਨਾਲ ਪੁਰਾਣੇ ਰੀਤੀ ਰਿਵਾਜਾਂ ਆਵਾਜਾਈ ਦੇ ਸਾਧਨਾ, ਗਾਣੇ, ਕੱਚੇ ਘਰ,ਖੂਹ, ਭਾਂਡੇ, ਰੇਡੀਉ, ਗ੍ਰਾਮੋਫ਼ੋਨ,ਮਦਾਰੀ, ਪੋਸਟ ਆਫਿਸ ਦੇਖ ਕੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਮੱਖਣ ਲੱਸੀ ਪਦਾਰਥਾ ਦਾ ਸਵਾਦ ਵੀ ਲਿਆ। ਇਸ ਮੌਕੇ ਉਪ ਪਰਿੰਸੀਪਲ ਚਾਰੂ ਸਿੰਘ ਪੰਨੂੰ, ਕੋਆਡੀਨੇਟਰ ਆਸ਼ਾ ਜੰਬਾ,ਗੀਤਾਂਜ਼ਲੀ ਤੇ ਨਵਪ੍ਰੀਤ ਵੀ ਮੌਜੂਦ ਸਨ। 

Monday 6 March 2017

ਸਿੱਧ ਬਾਬਾ ਬਾਲਕ ਨਾਥ ਸੇਵਾ ਸੋਸਾਇਟੀ ਰਈਆ ਵਲੋਂ ਝੰਡੇ ਦੀ ਫੇਰੀ




ਸਿੱਧ ਸ਼੍ਰੀ ਬਾਬਾ ਬਾਲਕ ਨਾਥ ਲੰਗਰ ਸੇਵਾ ਸੋਸਾਇਟੀ (ਰਜਿ) ਰਈਆ ਵੱਲੋ ਬਾਬਾ ਬਾਲਕ ਨਾਥ ਜੀ ਦੇ ਹਿਮਾਚਲ ਵਿੱਖੇ ਚੈਤ ਮਹੀਨੇ ਦੇ ਮੇਲੇ ਦੇ ਲੰਗਰ ਲਈ ਅੱਜ ਰਈਆ ਦੇ ਸ਼੍ਰੀ ਰਾਮਵਾੜਾ ਮੰਦਰ ਨਹਿਰ ਤੋ ਪ੍ਰਧਾਨ ਸੁਰਿੰਦਰ ਕੁਮਾਰ ਲਿੱਧੜ ਦੀ ਅਗਵਾਈ ਹੇਠ ਝੰਡਾ ਕਢਿਆ ਗਿਆ।ਸਭ ਸੰਗਤਾਂ ਨੂੰ ਨਾਲ ਲੈਕੇ ਭਗਤਾਂ ਦੇ ਘਰਾਂ ਵਿੱਚ ਜਾਕੇ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ।ਸੰਗਤਾਂ ਵੱਲੋ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ।ਇਸ ਮੌਕੇ ਡਾ. ਬਿੱਲੂ, ਕਾਲੀ ਭਗਤ, ਜਸੀ ਭਿੰਡਰ,  ਵਿਜੈ ਕੁਮਾਰ, ਚੇਤਨ ਸ਼ਰਮਾ, ਰਾਜੂ ਚੀਮਾਂਬਾਠ, ਸੋਨੂੰ ਹਲਵਾਈ, ਸੁਤੰਤਰ ਰਿੰਕੂ, ਸੰਭੂ, ਅਸ਼ੋਕ ਸ਼ਰਮਾ, ਵਿੱਕੀ ਸ਼ਰਮਾ, ਅਨਿਲ ਸਲਵਾਨ, ਲਾਡੀ, ਨਰਿੰਦਰ ਕੁਮਾਰ ਨਿੱਟਾ, ਸ਼ਰਮਾਂ ਟਾਈਰਾਂ ਵਾਲੇ, ਕਾਲੂ, ਤਾਰੀ,  ਆਦਿ ਹਾਜਰ ਸਨ।

ਸਲਾਨਾ ਪ੍ਰੀਖਿਆਵਾਂ ਵਿਚ ਲੱਗੇ ਅਬਜਰਵਰਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ -ਬਲਦੇਵ ਸਿੰਘ ਬੁੱਟਰ


ਬਟਾਲਾ 6 ਮਾਰਚ ( ਵਿਕਰਮ ਚੀਮਾ ) –ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਮਾਰਚ 2017 ਦੀਆਂ ਬੋਰਡ ਪ੍ਰੀਖਿਆਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਪੰਜਾਬ ਭਰ ਦੇ ਸੈਂਟਰਾਂ ਵਿਚ ਲੈਕਚਰਾਰ ਕੇਡਰ, ਮਾਸਟਰ ਤੇ ਹੋਰ ਸਿਖਿਆ ਵਿਭਾਂਗ ਦੇ ਅਧਿਕਾਰੀ ਬੜੀ ਬਾਖੂਬੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਹਨਾਂ ਪ੍ਰੀਖਿਅਵਾ ਭਾਵੇ ਮੁਲਾਜਮ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਪਰ ਸੈਟਰਾ ਵਿਚ ਲਗਾਏ ਗਏ ਅਬਜਰਵਰ ਦੂਰ ਦੁਰੇਡੇ ਲੱਗੀਆਂ ਡਿਊਟੀਆ ਕਾਰਨ ਮਾਨਸਿਕ ਤੌਰ ਤੇ ਪ੍ਰੇਸਾਨ ਹੋ ਰਹੇ ਹਨ। ਇਸ ਸਬੰਧ ਵਿਚ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਂਨ ਨੇ ਪ੍ਰੈਸ ਬਿਆਨਾ ਜਾਰੀ ਕਰਦਿਆ ਕਿਹਾ ਕਿ ਇਹ ਡਿਊਟੀਆਂ ਸਬੰਧਿਤ ਪੇਪਰ ਵਾਲੇ ਦਿਨ ਹੀ ਦੱਸੀਆਂ ਜਾਂਦੀਆਂ ਹਨ, ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਲਗਾਈਆਂ ਡਿਊਟੀਆਂ ਦੇ ਸਟੇਸ਼ਨਾਂ ਦੀ ਦੂਰੀ 20 ਕਿਲੋ ਮੀਟਰ ਤਕ ਦੀ ਵੀ ਹੁੰਦੀ ਹੈ, ਪਹਿਲਾਂ ਲੈਕਚਰਾਰ ਕੇਡਰ ਦਾ ਕਰਮਚਾਰੀ ਸਵੇਰੇ ਆਪਣੇ ਸਕੂਲ ਵਿਖੇ ਹਾਜਰ ਹੁੰਦਾ ਹੈ ਤੇ ਬਾਅਦ ਵਿਚ ਉਸਦੀ ਅਬਜਰਵਰ ਡਿਊਟੀ ਦਾ ਸੁਨੇਹਾ ਮਿਲਦਾ ਹੈ, ਜਿਆਦਾ ਦੂਰੀ ਤੇ ਸਟੇਸ਼ਨ ਹੋਣ ਕਾਰਨ ਕਈ ਅਬਜਰਵਰ ਆਪਣੇ ਪ੍ਰੀਖਿਆ ਕੇਦਰ ਵਿਖੇ ਨਹੀ ਪਹੁੰਚ ਪਾਉਦੇ ਜਿਸ ਕਾਰਨ ਉਚ ਅਫਸਰਾਂ ਦੀ ਨਰਾਜਗੀ ਵੀ ਸਹਿਣੀ ਪੈਦੀ ਹੈ। ਇਸਤਰੀ ਮੁਲਾਜਮਾਂ ਵਾਸਤੇ ਤਾ ਹੋਰ ਵੀ ਜਿਆਦਾ ਸਮੱਸਿਆ ਆਉਦੀ ਹੈ ਇਸਤਰੀ ਮੁਲਾਜਮ ਆਪਣੇ ਪਤੀ, ਪੁੱਤਰ ਜਾਂ ਕਿਸੇ ਰਿਸਤੇਦਾਰ ਨੂੰ ਨਾਲ ਲੈ ਜਾਦੇ ਹਨ। ਅਬਜਰਵਰ ਦੀ ਡਿਊਟੀ ਤੇ ਖਤਰਾ ਬਣਿਆਂ ਰਹਿੰਦਾ ਹੈ ਕਿ ਸੁਰੱਖਿਅਤ ਵਾਪਸ ਘਰ ਕਿਸ ਤਰਾਂ ਪਹੁੰਚਣਗੇ। ਅਬਜਰਵਰ ਲੱਗੇ ਕਰਮਚਾਰੀਆਂ ਨੇ ਦੱਸਿਆ ਹੈ, ਮਾਨਸਿਕ ਪ੍ਰੇਸਾਨ ਕਾਰਨ ਉਹ ਆਪਣੀ ਡਿਊਟੀ ਤੇ ਨਹੀ ਪਹੁੰਚਦੇ ਤਾਂ ਊਚ ਅਧਿਕਾਰੀਆਂ ਦੀਆਂ ਝਿੜਕਾ ਦਾ ਸਿਕਾਰ ਵੀ ਹ ੋਣਾ ਪੈਦਾ ਹੈ , ਇਸ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਅਬਜਰਵਰ ਡਿਊਟੀਆਂ ਲਗਾਂਉਣ ਕਾਰਨ ਅਬਜਰਵਰਾਂ ਨੂੰ ਮਾਨਸਿਕ ਪ੍ਰੇਸਾਨੀ ਦਾ ਸਾਹਮਣਾਂ ਕਰਨਾਂ ਪੈਦਾ ਹੈ ਕਿਊ ਕਿ ਬੋਰਡ ਪੱਧਰ ਤੇ ਪ੍ਰੀਖਿਆਂ ਸੈਟਰ ਦੀ ਅਸਲ ਦੂਰੀ ਸਬੰਧੀ ਸਪਸਟ ਪਤਾ ਨਹੀ ਹੁੰਦਾ ਜਦ ਕਿ ਜਿਲ੍ਹੈ ਵਿਚ ਅਧਿਕਾਰੀਆਂ ਨੂੰ ਹਰ ਸਕੂਲ ਦੀ ਆਪਸੀ ਦੂਰੀ ਦਾ ਪਤਾ ਹੁੰਦਾ ਹੈ, ਇਸ ਵਾਸਤੇ ਅਬਜਰਵਰ ਡਿਊਟੀਆਂ ਜਿਲਾਂ ਪੱਧਰ ਤੇ ਹੀ ਲਗਾਉਣ ਵਾਸਤੇ ਦਿਸਾ ਨਿਰਦੇਸ਼ ਦਿਤੇ ਜਾਣ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਂਨ ਬਲਦੇਵ ਸਿੰਘ ਬੁੱਟਰ, ਵਸਿੰਗਟਨ ਸਿੰਘ ਸਮੀਰੋਵਾਲ, ਫਾਊਡਰ ਮੇਬਰ ਦਲਵਿੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ, ਪਾਰੋਵਾਲ, ਰਜਿੰਦਰ ਸਰਮਾ, ਜਤਿੰਦਰ ਸਿੰਘ , ਅਮਰੀਕ ਸਿਘ, ਪ੍ਰੇਮਪਾਲ ਸਿਘ, ਸਮਸੇਰ ਸਿੰਘ, ਕੁਲਵਿੰਦਰ ੰਿਸੰਘ ਜਿਲ੍ਹਾਂ ਪ੍ਰਧਾਂਨ ਗੁਰਦਾਸਪੁਰ, ਕਰਮਚੰਦ, ਅਮਰੀਕ ਸਿੰਘ, ਜਸਦੀਪ ਸਿੰਘ ਟੈਕਨੀਕਲ ਮੈਬਰ, ਸੰਪੂਰਨ ਸਿੰਘ, ਪਰਮਜੀਤ ਸਿੰਘ ਚੀਮਾਂ ਆਦਿ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਅਬਜਰਵਰ ਡਿਊਟੀਆਂ ਆਪਣੇ ਕਲੱਸਟਰ ਜਾਂ ਬਲਾਕ ਵਿਚ ਹੀ ਲਗਾਈਆਂ ਜਾਣ। ਇਸਤਰੀ ਮੁਲਾਜਮਾਂ ਦੀਆਂ ਅਬਜਰਵਰ ਡਿਊਟੀਆਂ ਨਜਦੀਕ ਲਗਾਈਆਂ ਜਾਣ। ਜਿਹੜੀ ਡਿਊਟੀ ਅਬਜਰਵਰ ਲੈਕਚਰਾਰ ਨੂੰ ਨੌਟ ਕਰਵਾਈ ਜਾਂਦੀ ਹੈ, ਉਸ ਡਿਊਟੀ ਉਪਰ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਦੇ ਮੋਬਾਇਲ ਨੰਬਰ ਦਰਜ ਕੀਤੇ ਜਾਣ ਤਾਂ ਜੋ ਕਿਸੇ ਐਮਰਜੈਸੀ ਵੇਲੇ ਉਹ ਆਪਣੇ ਸਿਖਿਆ ਵਿਭਾਂਗ ਦੇ ਉਚ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਿਲਾਂ ਦਸ ਸਕਣ। ਇਹਨਾ ਨੰਬਰਾਂ ਵਿਚ ਬੋਰਡ ਦੇ ਕੰਟਰੌਲ ਰੂਮ ਤੇ ਜਿਲਾ ਪੱਧਰੀ ਕੰਟਰੌਲ ਰੂਮ ਅਫਸਰਾਂ ਦੇ ਮੋਬਾਇਲ ਨੰਬਰ ਜਰੂਰ ਦਰਜ ਕੀਤੇ ਜਾਣ।