ਲੋਕਾਂ ਨੂੰ ਨਸ਼ਾ ਛਡ ਕੇ ਮਾਂ ਚਰਨਾਂ ਨਾਲ ਜੁੜਨਾ ਚਾਹੀਦਾ ਹੈ
ਬਟਾਲਾ 6 ਅਪ੍ਰੈਲ ( ਵਿਕਰਮ ਚੀਮਾਂ ) ਲੋਕਾਂ ਨੂੰ ਨਸ਼ਾ ਛਡ ਕੇ ਮਾਂ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਇਹ ਕਹਿਣਾ ਹੈ ਹਿਮਾਲਯ ਪਰਿਵਾਰ ਅਤੇ ਸੰਜੀਵਨੀ ਪਰਿਵਾਰ ਦੇ ਸੰਚਾਲਕ ਅਵਨਿਸ਼ ਅਗਰਵਾਲ ਦਾ ਉਹਨਾਂ ਨੇ ਕਮਾਲ ਨਿਊਜ ਨਾਲ ਕਮਾਲ ਮੁਲਾਕਾਤ ਦੌਰਾਨ ਦਸਿਆ ਕਿ ਇਸ ਵਾਰ ਜੂਨ ਮਹੀਨੇ ਦੇ ਸ਼ੁਰੂਆਤ ਵਿਚ ਹਿਮਾਲਯ ਪਰਿਵਾਰ ਅਤੇ ਸੰਜੀਵਨੀ ਪਰਿਵਾਰ ਲੋਕਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਵਾਏਗਾ ਜੋਕੀ ਬਟਾਲਾ ਤੋਂ 2 ਜੂਨ ਨੂੰ ਸ਼ਾਮ 5 ਵਜੇ ਬਟਾਲਾ ਤੋਂ ਰਵਾਨਾ ਹੋਵੇਗਾ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਕੇ 4 ਜੂਨ ਨੂੰ ਵੈਸ਼ਨੋ ਦੇਵੀ ਤੋਂ ਬਟਾਲਾ ਲਈ ਰਵਾਨਾ ਹੋਵੇਗਾ । ਅਤੇ ਨਾਲ ਹੀ ਦਰਬਾਰ ਵਿਖੇ ਰਹਿਣ ਵਾਸਤੇ ਅਤੇ ਲੰਗਰ ਵਾਸਤੇ ਖਾਸ ਪ੍ਰਬੰਧ ਵੀ ਕੀਤੇ ਗਏ ਹਨ ।
No comments:
Post a Comment