ਬਟਾਲਾ 6 ਅਪਰੈਲ (ਵਿਕਰਮ ਚੀਮਾਂ ) ਸਿਖਿਆ ਵਿਭਾਗ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਰਡੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਚ ਪੰਜਾਬੀ ਲੈਕਚਰਾਰ ਸ੍ਰੀ ਮਤੀ ਕਮਲੇਸ਼ ਕੌਰ ਤਰੰਕੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪ੍ਰਿੰਸੀਪਲ ਹਾਜਰ ਹੋ ਗਏ ਹਨ। ਜਿਕਰਯੋਗ ਹੈ ਕਿ ਪੰਜਾਬੀ ਭਾਂਸਾ ਨਾਲ ਪਿਆਰ ਤੇ ਸਨੇਹ ਕਰਨ ਵਾਲੀ ਅਧਿਆਪਕਾ ਦਾ ਜਨਮ ਹਰਚੋਵਾਲ ਦੇ ਨਜਦੀਕ ਪਿੰਡ ਮੇਤਲੇ ਵਿਖੇ ਹੋਇਆ ਇਹਨਾਂ ਆਪਣੇ ਸਕੂਲ ਦੀ ਪੜਾਈ ਸ੍ਰੀ ਹਰਗੋਬਿੰਦਪੁਰ ਕੰਨਿਆ ਸਕੂਲ ਤੋ ਪੂਰੀ ਕੀਤੀ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੋ ਕਾਲਜ ਵਿਚੋ ਟੌਪਰ ਆਏ । ਡੀ ਏ ਵੀ ਕਾਲਜ ਤੋ ਪੰਜਾਬੀ ਦੀ ਪੜਾਈਦੌਰਾਨ ਯੂਨੀਵਰਸਿਟੀ ਵਿਚ ਮੋਹਰੀ ਰਹਿ ਕੇ ਗੋਲਡਮੈਡਲ ਪਾ੍ਰਪਤ ਕੀਤਾ । ਬੀ ਐਡ ਦੀ ਪੜਾਈ ਲੋਪੋਕੇ ਕਾਲਜ ਵਿਚ ਕੀਤੀ। ਇਸ ਉਪਰੰਤ ਸਿਖਿਆ ਵਿਭਾਗ ਵਿਚ ਪੰਜਾਬੀ ਲੈਕਚਰਾਰ ਨਿਯੁਕਤ ਹੋਏ ਤੇ ਇਸ ਵੇਲੇ ਸਰਕਾਰੀ ਕੰਨਿਆ ਸਕੂਲ ਵਿਚ ਸੇਵਾਵਾ ਨਿਭਾਰਹੇ ਸਨ। ਇਹਨਾ ਦੀ ਤਰੱਕੀ ਵਿਭਾਗ ਵੱਲੋ ਬੀਤੇ ਦਿਨੀ ਕਰ ਦਿਤੀ ਗਈ ਤੇ ਅੱਜ ਸ੍ਰੀ ਮਤੀ ਕਮਲੇਸ਼ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ (ਗੁਰਦਾਸਪੁਰ) ਆਪਣੀ ਹਾਜਰੀ ਦਿਤੀ ਹੇ । ਦਿਆਲਗੜ ਹਾਜਰ ਹੋਣ ਮੋਕੇ ਅਮਰਬੀਰ ਸਿੰਘ ਏ ਡੀ ਪੀ ਆਂਈ ਮੋਹਾਲੀ, ਅਕਵਿੰਦਰ ਕੌਰ ਸੇਵਾ ਮੁਕਤ ਪ੍ਰਿੰੰਸੀਪਲ ਸਟੇਟ ਐਵਾਰਡੀ, ਬਲਵਿੰਦਰ ਕੌਰ ਪ੍ਰਿੰਸੀਪਲ,ਡੀ ਐਸ ਐਸ ਰਵਿੰਦਰਪਾਲ ਸਿੰਘ ਚਾਹਲ, ਲਖਵਿੰਦਰ ਸਿੰਘ ਘਣੀਏ ਕੇ ਬਾਂਗਰ,ਪ੍ਰਿੰਸੀਪਲ ਬਲਵਿੰਦਰ ਕੌਰ ਬਾਜਵਾ,ਭੁਪਿੰਦਰ ਸਿੰਘ ਨਾਗਰਾ, ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਕਾਹਲੋ, ਡਾ ਜਤਿੰਦਰ ਸਿੰਘ, ਜਬਬੀਰ ਸਿੰਘ, ਹਰਪ੍ਰੀਤ ਸਿੰਘ, ਜੀਵਨ ਸਿੰਘ ਲੈਕਚਰਾਰ,ਤਰਲੌਕ ਸਿੰਘ, ਨਰਿੰਦਰ ਬਰਨਾਲ ਲੈਕਚਰਾਰ ਸ ਸ ਸ ਸ ਭੁੱਲਰ, ਅਮਨਦੀਪ ਸਿੰਘ, ਰਜਨੀ ਬਾਲਾ, ਰੇਨੂੰ, ਸੁਨੀਤਾ ਸਰਮਾ, ਬਲਵਿੰਦਰ ਸਿੰਘ ਬਹਿਲੁਵਾਲ, ਸੂਬਾ ਸਿੰੰਘ ਠੀਕਰੀਵਾਲ ,ਬਾਬਾ ਸੁਖਵੰਤ ਸਿੰਘ , ਹਰੀਕ੍ਰਿਸਨ, ਹਰੀ ਉਮ ਜਸੀ, ਸੁਖਵੰਤ ਸਿੰਘ ਸ਼ਾਹ, ਆਦਿ ਸਕੂਲ ਸਟਾਫ ਮੈਬਰ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ। Kamaal News
Saturday, 8 April 2017
ਗੋਲਡਮੈਡਲਿਸਟ ਕਮਲੇਸ਼ ਕੌਰ ਤਰੱਕੀ ਉਪਰੰਤ ਬਣੀ ਪ੍ਰਿੰਸੀਪਲ
ਬਟਾਲਾ 6 ਅਪਰੈਲ (ਵਿਕਰਮ ਚੀਮਾਂ ) ਸਿਖਿਆ ਵਿਭਾਗ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਰਡੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਚ ਪੰਜਾਬੀ ਲੈਕਚਰਾਰ ਸ੍ਰੀ ਮਤੀ ਕਮਲੇਸ਼ ਕੌਰ ਤਰੰਕੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਵਿਖੇ ਪ੍ਰਿੰਸੀਪਲ ਹਾਜਰ ਹੋ ਗਏ ਹਨ। ਜਿਕਰਯੋਗ ਹੈ ਕਿ ਪੰਜਾਬੀ ਭਾਂਸਾ ਨਾਲ ਪਿਆਰ ਤੇ ਸਨੇਹ ਕਰਨ ਵਾਲੀ ਅਧਿਆਪਕਾ ਦਾ ਜਨਮ ਹਰਚੋਵਾਲ ਦੇ ਨਜਦੀਕ ਪਿੰਡ ਮੇਤਲੇ ਵਿਖੇ ਹੋਇਆ ਇਹਨਾਂ ਆਪਣੇ ਸਕੂਲ ਦੀ ਪੜਾਈ ਸ੍ਰੀ ਹਰਗੋਬਿੰਦਪੁਰ ਕੰਨਿਆ ਸਕੂਲ ਤੋ ਪੂਰੀ ਕੀਤੀ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੋ ਕਾਲਜ ਵਿਚੋ ਟੌਪਰ ਆਏ । ਡੀ ਏ ਵੀ ਕਾਲਜ ਤੋ ਪੰਜਾਬੀ ਦੀ ਪੜਾਈਦੌਰਾਨ ਯੂਨੀਵਰਸਿਟੀ ਵਿਚ ਮੋਹਰੀ ਰਹਿ ਕੇ ਗੋਲਡਮੈਡਲ ਪਾ੍ਰਪਤ ਕੀਤਾ । ਬੀ ਐਡ ਦੀ ਪੜਾਈ ਲੋਪੋਕੇ ਕਾਲਜ ਵਿਚ ਕੀਤੀ। ਇਸ ਉਪਰੰਤ ਸਿਖਿਆ ਵਿਭਾਗ ਵਿਚ ਪੰਜਾਬੀ ਲੈਕਚਰਾਰ ਨਿਯੁਕਤ ਹੋਏ ਤੇ ਇਸ ਵੇਲੇ ਸਰਕਾਰੀ ਕੰਨਿਆ ਸਕੂਲ ਵਿਚ ਸੇਵਾਵਾ ਨਿਭਾਰਹੇ ਸਨ। ਇਹਨਾ ਦੀ ਤਰੱਕੀ ਵਿਭਾਗ ਵੱਲੋ ਬੀਤੇ ਦਿਨੀ ਕਰ ਦਿਤੀ ਗਈ ਤੇ ਅੱਜ ਸ੍ਰੀ ਮਤੀ ਕਮਲੇਸ਼ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ (ਗੁਰਦਾਸਪੁਰ) ਆਪਣੀ ਹਾਜਰੀ ਦਿਤੀ ਹੇ । ਦਿਆਲਗੜ ਹਾਜਰ ਹੋਣ ਮੋਕੇ ਅਮਰਬੀਰ ਸਿੰਘ ਏ ਡੀ ਪੀ ਆਂਈ ਮੋਹਾਲੀ, ਅਕਵਿੰਦਰ ਕੌਰ ਸੇਵਾ ਮੁਕਤ ਪ੍ਰਿੰੰਸੀਪਲ ਸਟੇਟ ਐਵਾਰਡੀ, ਬਲਵਿੰਦਰ ਕੌਰ ਪ੍ਰਿੰਸੀਪਲ,ਡੀ ਐਸ ਐਸ ਰਵਿੰਦਰਪਾਲ ਸਿੰਘ ਚਾਹਲ, ਲਖਵਿੰਦਰ ਸਿੰਘ ਘਣੀਏ ਕੇ ਬਾਂਗਰ,ਪ੍ਰਿੰਸੀਪਲ ਬਲਵਿੰਦਰ ਕੌਰ ਬਾਜਵਾ,ਭੁਪਿੰਦਰ ਸਿੰਘ ਨਾਗਰਾ, ਸਟੇਟ ਐਵਾਰਡੀ ਲੈਕਚਰਾਰ ਸਤਿੰਦਰ ਕੌਰ ਕਾਹਲੋ, ਡਾ ਜਤਿੰਦਰ ਸਿੰਘ, ਜਬਬੀਰ ਸਿੰਘ, ਹਰਪ੍ਰੀਤ ਸਿੰਘ, ਜੀਵਨ ਸਿੰਘ ਲੈਕਚਰਾਰ,ਤਰਲੌਕ ਸਿੰਘ, ਨਰਿੰਦਰ ਬਰਨਾਲ ਲੈਕਚਰਾਰ ਸ ਸ ਸ ਸ ਭੁੱਲਰ, ਅਮਨਦੀਪ ਸਿੰਘ, ਰਜਨੀ ਬਾਲਾ, ਰੇਨੂੰ, ਸੁਨੀਤਾ ਸਰਮਾ, ਬਲਵਿੰਦਰ ਸਿੰਘ ਬਹਿਲੁਵਾਲ, ਸੂਬਾ ਸਿੰੰਘ ਠੀਕਰੀਵਾਲ ,ਬਾਬਾ ਸੁਖਵੰਤ ਸਿੰਘ , ਹਰੀਕ੍ਰਿਸਨ, ਹਰੀ ਉਮ ਜਸੀ, ਸੁਖਵੰਤ ਸਿੰਘ ਸ਼ਾਹ, ਆਦਿ ਸਕੂਲ ਸਟਾਫ ਮੈਬਰ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ।
Subscribe to:
Post Comments (Atom)
No comments:
Post a Comment