ਕਾਫੀ ਸਮੇਂ ਤੋਂ ਤਰੱਕੀ ਲਈ ਤਰਲੇ ਲੈ ਰਹੇ ਪਿੰਡ ਚੀਮਾਂ ਬਾਠ ਨੂੰ ਉਸ ਸਮੇਂ ਸਾਹ ਆਇਆ ਸੀ ਜਦ ਇਕ ਸੂਝਵਾਨ ਤੇ ਹਰ ਚੀਜ਼ ਦੀ ਜਾਣਕਾਰੀ ਰੱਖਣ ਵਾਲੇ ਰਵਿੰਦਰ ਸਿੰਘ ਰਵੀ ਨੂੰ ਪਿੰਡ ਵਾਲਿਆਂ ਨੇ ਸਰਪੰਚ ਵਜੋਂ ਚੁਣਿਆਂ ਸੀ ਤੇ ਪਿੰਡ ਵਾਲਿਆਂ ਦਾ ਇਹ ਫੈਸਲਾ ਸ਼ੁਰੂ ਤੋ ਹੀ ਸਹੀ ਸਾਬਿਤ ਹੁੰਦਾ ਆ ਰਿਹਾ ਹੈ। ਇਸੇ ਵੱਲ ਇਕ ਹੋਰ ਕਦਮ ਪੁੱਟਦਿਆਂ ਤਕਰੀਬਨ ਪਿਛਲੇ 15 ਸਾਲਾਂ ਤੋ ਨਵ ਨਿਰਮਾਣ ਲਈ ਤਰਸ ਰਹੀ ਜੀ ਟੀ ਰੋਡ ਤੋਂ ਚੀਮਾਂ ਬਾਠ ਤੱਕ ਜਾਂਦੀ ਸੜਕ ਦਾ ਨਿਰਮਾਣ ਲਈ ਕੰਮ ਸ਼ੁਰੂ ਕਰਵਾਇਆ ਗਿਆ। ਜੀ ਟੀ ਰੋਡ ਤੋ ਚੀਮਾਂ ਬਾਠ ਤੱਕ ਸੜਕ ਦੇ ਨਿਰਮਾਣ ਲਈ ਮਿੱਟੀ ਪਾਉਣ ਦੇ ਕੰਮ ਨੂੰ ਸ਼ੁਰੂ ਕਰਵਾਉਣ ਦੋਰਾਨ ਪਿੰਡ ਦੀ ਪੰਚਾਇਤ ਨੇ ਕਮਾਲ ਨਿਊਜ਼ ਨਾਲ ਗੱਲਬਾਤ ਕਰਦਿਆਂ ਦਸਿਆ ਕੇ ਬਹੁਤ ਕੋਸ਼ਿਸ ਤੋਂ ਬਾਅਦ ਅਸੀਂ ਇਸ ਕੰਮ ਲਈ ਗ੍ਰਾੰਟ ਮਨਜੂਰ ਕਰਵਾ ਪਾਇ ਹਾਂ ਅਤੇ ਇਸ ਸੜਕ ਦੇ ਬਣਨ ਨਾਲ ਸਕੂਲੀ ਬੱਚੇ ਸਹੀ ਸਮੇਂ ਤੇ ਸਕੂਲ ਪਹੁੰਚ ਸਕਣਗੇ ,ਮਰੀਜ ਨੂੰ ਸਮੇਂ ਤੇ ਹਸਪਤਾਲ ਪੁਚਾਇਆ ਜਾ ਸਕੇ ਗਾ ਜਿਸ ਨਾਲ ਉਸ ਦੀ ਜਾਨ ਵੀ ਬਚ ਸਕੇਗੀ ,ਕਾਰੋਬਾਰੀ ਤਰੱਕੀ ਹੋਵੇਗੀ ਅਤੇ ਹੋਰ ਵੀ ਪਿੰਡ ਨੂੰ ਬਹੁਤ ਲਾਭ ਮਿਲੇਗਾ। ਇਸ ਦੋਰਾਨ ਪਿੰਡ ਦੀ ਪੰਚਾਇਤ ਦੇ ਨਾਲ ਨਾਲ ਕੁਝ ਪਿੰਡ ਵਾਲੇ ਵੀ ਮਜੂਦ ਸਨ।
Kamaal News
Friday, 18 December 2015
ਪਿੰਡ ਚੀਮਾਂ ਬਾਠ ਦੀ ਤਰੱਕੀ ਲਈ ਵਚਨਬੱਧ ਹਾਂ -ਰਵੀ ਚੀਮਾਂ

Tuesday, 15 December 2015
ਮੰਦਿਰ ਰਾਮਵਾੜਾ ਪ੍ਰਬੰਧਕ ਕਮੇਟੀ ਧਿਆਨਪੁਰ-ਕਲੇਰ-ਰਈਆ (ਰਜਿ.) ਦੀ ਹੋਈ ਮੀਟਿੰਗ
ਰਈਆ –ਨਵਰੂਪ ਸਲਵਾਨ
ਮੰਦਿਰ ਰਾਮਵਾੜਾ ਪ੍ਰਬੰਧਕ ਕਮੇਟੀ ਧਿਆਨਪੁਰ, ਕਲੇਰ, ਰਈਆ (ਰਜਿ.) ਦੇ ਪ੍ਰਧਾਨ ਕੇ. ਕੇ. ਸ਼ਰਮਾ ਵਲੋਂ ਕੁਝ ਸਮਾਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਪਿਛੋਂ ਮੰਦਿਰ ਦੇ ਜਰੂਰੀ ਕੰਮਾਂ ਵਿਚ ਰੁਕਾਵਟ ਆ ਗਈ ਸੀ ਜਿਸ ਨੂੰ ਅੱਗੇ ਵਧ ਕੇ ਦੂਰ ਕਰਦਿਆਂ ,ਇੱਕ ਜਰੂਰੀ ਮੀਟਿੰਗ ਅੱਜ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਕਲੇਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕਮੇਟੀ ਦੇ 14 ਵਿਚੋਂ 9 ਮੈਂਬਰ ਸ਼ਾਮਿਲ ਹੋਏ।ਇਸ ਮੌਕੇ ਮੌਜੂਦ ਅਹੁਦੇਦਾਰਾਂ ਵਲੋਂ ਮੰਦਿਰ ਦੇ ਕੰਮਕਾਜ ਨੂੰ ਅੱਗੇ ਵਧਾਉਣ ਲਈ ਮਤਾ ਪਾਉਂਦੇ ਹੋਏ ਸ਼੍ਰੀ ਦਰਸ਼ਨ ਕੁਮਾਰ ਕਲੇਰ ਨੂੰ ਪ੍ਰਧਾਨਗੀ ਦੀ ਅਗਲੀ ਚੋਣ ਅਤੇ ਜਨਰਲ ਇਜਲਾਸ ਤੱਕ ਸਾਥੀਆਂ ਨੂੰ ਨਾਲ ਲੈ ਕੇ ਕੰਮ ਕਰਨ ਦੇ ਅਧਿਕਾਰ ਸੌਂਪੇ ਗਏ।
ਇਸ ਦੋਰਾਨ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਿਦਆਂ ਜਿਥੇ ਮੰਦਿਰ ਵਿਚ ਹੁਣ ਤੱਕ ਹੋਇ ਕੰਮਾ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਮੰਦਿਰ ਪ੍ਰਧਾਨ ਦੇ ਅਸਤੀਫਾ ਦੇਣ ਮਗਰੋਂ ਮੰਦਰ ਦੇ ਕੰਮਕਾਜ ਵਿਚ ਰੁਕਾਵਟ ਬਣਨ ਵਾਲਿਆਂ ਦੀ ਸੱਖਤ ਨਿਖੇਧੀ ਕੀਤੀ ਗਈ ।
ਇਸ ਮੌਕੇ ਦਰਸ਼ਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਨੱਥ ਪਾਲ, ਮਾਇਆ ਦਾਸ, ਚਰਨਜੀਤ ਕੁਮਾਰ ਤੇ ਜਵਾਹਰ ਲਾਲ ਲਾਲੀ (ਚਾਰੇ) ਵਾਈਜ਼ ਪ੍ਰਧਾਨ, ਸੰਜੀਵ ਭੰਡਾਰੀ, ਸੁਤੰਤਰ ਕੁਮਾਰ (ਦੋਵੇਂ) ਸਹਾਇਕ ਸੈਕਟਰੀ, ਰੂਪ ਲਾਲ ਠੇਕੇਦਾਰ ਸਹਾਇਕ ਖਜਾਨਚੀ, ਸੁਨੀਲ ਕਾਲੜਾ ਮੈਂਬਰ ਤੋਂ ਇਲਾਵਾ ਸੱਤਪਾਲ ਮਲਹੋਤਰਾ ਸਾਬਕਾ ਪ੍ਰਧਾਨ, ਬਾਵਾ ਮਹੇਸ਼ ਸਿੰਘ, ਰਾਜੀਵ ਕੁਮਾਰ ਰਾਜੂ, ਬਾਵਾ ਹਰਵਿੰਦਰ ਸਿੰਘ ਪੱਪੀ, ਚਮਨ ਲਾਲ ਰਿਖੀ, ਕੈਪਟਨ ਪ੍ਰਦੀਪ ਕੁਮਾਰ, ਸੰਜੀਵ ਕੁਮਾਰ ਕਲੇਰ, ਹਰੀ ਸ਼ੰਕਰ ਵਿਸਕੀ, ਰਜੇਸ਼ ਕੁਮਾਰ ਮੈਨੇਜਰ ਮੰਦਿਰ ਕਲੇਰ, ਰਜਿੰਦਰ ਰਿਖੀ, ਨਵਰੂਪ ਸਲਵਾਨ, ਭਾਨੂੰ ਪ੍ਰਕਾਸ਼, ਜਗਦੀਸ਼ ਸ਼ਰਮਾ, ਰਜਿੰਦਰ ਧੀਰ, ਜਤਿੰਦਰ ਪਾਲ. ਸੁਮੀਤ ਕਾਲੀਆ, ਅਮਿਤ ਕੁਮਾਰ ਮੈਡੀਕਲ ਸਟੋਰ ਵਾਲੇ, ਮਾਸਟਰ ਨਰਿੰਦਰ ਕੁਮਾਰ ਕਲੇਰ, ਦਰਸ਼ਨ ਜੋਸ਼ੀ, ਭੀਮ ਸੈਨ ਬਹਿਲ, ਚਮਨ ਲਾਲ ਕਲੇਰ, ਰਮੇਸ਼ ਕੁਮਾਰ ਮੁਨੀਮ, ਵਿਜੇ ਜੋਸ਼ੀ, ਡੀ ਕੇ ਰੈਡੀ, ਵਿਸ਼ਾਲ ਮੰਨਣ, ਸੰਜੀਵ ਕੁਮਾਰ ਮਿੰਟ ਆਦਿ ਸ਼ਾਮਿਲ ਹੋਏ।
Convertedਮੰਦਿਰ ਰਾਮਵਾੜਾ ਪ੍ਰਬੰਧਕ ਕਮੇਟੀ ਧਿਆਨਪੁਰ, ਕਲੇਰ, ਰਈਆ (ਰਜਿ.) ਦੇ ਪ੍ਰਧਾਨ ਕੇ. ਕੇ. ਸ਼ਰਮਾ ਵਲੋਂ ਕੁਝ ਸਮਾਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਪਿਛੋਂ ਮੰਦਿਰ ਦੇ ਜਰੂਰੀ ਕੰਮਾਂ ਵਿਚ ਰੁਕਾਵਟ ਆ ਗਈ ਸੀ ਜਿਸ ਨੂੰ ਅੱਗੇ ਵਧ ਕੇ ਦੂਰ ਕਰਦਿਆਂ ,ਇੱਕ ਜਰੂਰੀ ਮੀਟਿੰਗ ਅੱਜ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਕਲੇਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕਮੇਟੀ ਦੇ 14 ਵਿਚੋਂ 9 ਮੈਂਬਰ ਸ਼ਾਮਿਲ ਹੋਏ।ਇਸ ਮੌਕੇ ਮੌਜੂਦ ਅਹੁਦੇਦਾਰਾਂ ਵਲੋਂ ਮੰਦਿਰ ਦੇ ਕੰਮਕਾਜ ਨੂੰ ਅੱਗੇ ਵਧਾਉਣ ਲਈ ਮਤਾ ਪਾਉਂਦੇ ਹੋਏ ਸ਼੍ਰੀ ਦਰਸ਼ਨ ਕੁਮਾਰ ਕਲੇਰ ਨੂੰ ਪ੍ਰਧਾਨਗੀ ਦੀ ਅਗਲੀ ਚੋਣ ਅਤੇ ਜਨਰਲ ਇਜਲਾਸ ਤੱਕ ਸਾਥੀਆਂ ਨੂੰ ਨਾਲ ਲੈ ਕੇ ਕੰਮ ਕਰਨ ਦੇ ਅਧਿਕਾਰ ਸੌਂਪੇ ਗਏ।
ਇਸ ਦੋਰਾਨ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਿਦਆਂ ਜਿਥੇ ਮੰਦਿਰ ਵਿਚ ਹੁਣ ਤੱਕ ਹੋਇ ਕੰਮਾ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਮੰਦਿਰ ਪ੍ਰਧਾਨ ਦੇ ਅਸਤੀਫਾ ਦੇਣ ਮਗਰੋਂ ਮੰਦਰ ਦੇ ਕੰਮਕਾਜ ਵਿਚ ਰੁਕਾਵਟ ਬਣਨ ਵਾਲਿਆਂ ਦੀ ਸੱਖਤ ਨਿਖੇਧੀ ਕੀਤੀ ਗਈ ।
ਇਸ ਮੌਕੇ ਦਰਸ਼ਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਨੱਥ ਪਾਲ, ਮਾਇਆ ਦਾਸ, ਚਰਨਜੀਤ ਕੁਮਾਰ ਤੇ ਜਵਾਹਰ ਲਾਲ ਲਾਲੀ (ਚਾਰੇ) ਵਾਈਜ਼ ਪ੍ਰਧਾਨ, ਸੰਜੀਵ ਭੰਡਾਰੀ, ਸੁਤੰਤਰ ਕੁਮਾਰ (ਦੋਵੇਂ) ਸਹਾਇਕ ਸੈਕਟਰੀ, ਰੂਪ ਲਾਲ ਠੇਕੇਦਾਰ ਸਹਾਇਕ ਖਜਾਨਚੀ, ਸੁਨੀਲ ਕਾਲੜਾ ਮੈਂਬਰ ਤੋਂ ਇਲਾਵਾ ਸੱਤਪਾਲ ਮਲਹੋਤਰਾ ਸਾਬਕਾ ਪ੍ਰਧਾਨ, ਬਾਵਾ ਮਹੇਸ਼ ਸਿੰਘ, ਰਾਜੀਵ ਕੁਮਾਰ ਰਾਜੂ, ਬਾਵਾ ਹਰਵਿੰਦਰ ਸਿੰਘ ਪੱਪੀ, ਚਮਨ ਲਾਲ ਰਿਖੀ, ਕੈਪਟਨ ਪ੍ਰਦੀਪ ਕੁਮਾਰ, ਸੰਜੀਵ ਕੁਮਾਰ ਕਲੇਰ, ਹਰੀ ਸ਼ੰਕਰ ਵਿਸਕੀ, ਰਜੇਸ਼ ਕੁਮਾਰ ਮੈਨੇਜਰ ਮੰਦਿਰ ਕਲੇਰ, ਰਜਿੰਦਰ ਰਿਖੀ, ਨਵਰੂਪ ਸਲਵਾਨ, ਭਾਨੂੰ ਪ੍ਰਕਾਸ਼, ਜਗਦੀਸ਼ ਸ਼ਰਮਾ, ਰਜਿੰਦਰ ਧੀਰ, ਜਤਿੰਦਰ ਪਾਲ. ਸੁਮੀਤ ਕਾਲੀਆ, ਅਮਿਤ ਕੁਮਾਰ ਮੈਡੀਕਲ ਸਟੋਰ ਵਾਲੇ, ਮਾਸਟਰ ਨਰਿੰਦਰ ਕੁਮਾਰ ਕਲੇਰ, ਦਰਸ਼ਨ ਜੋਸ਼ੀ, ਭੀਮ ਸੈਨ ਬਹਿਲ, ਚਮਨ ਲਾਲ ਕਲੇਰ, ਰਮੇਸ਼ ਕੁਮਾਰ ਮੁਨੀਮ, ਵਿਜੇ ਜੋਸ਼ੀ, ਡੀ ਕੇ ਰੈਡੀ, ਵਿਸ਼ਾਲ ਮੰਨਣ, ਸੰਜੀਵ ਕੁਮਾਰ ਮਿੰਟ ਆਦਿ ਸ਼ਾਮਿਲ ਹੋਏ।
Monday, 9 November 2015
ਇਕ ਕਰੋੜਪਤੀ ਭਿਖਾਰੀ ਜੋ ਦਿੰਦਾ ਹੈ ਲੱਖਾਂ ਦੇ ਕਰਜ਼ੇ -ਪੜੋ ਪੂਰੀ ਖ਼ਬਰ
ਤੁਸੀਂ ਇਹ ਕਦੀ ਇਹ ਸ਼ਬਦ ਸੁਣਿਆ ਹੈ ਕਰੋੜਪਤੀ ਭਿਖਾਰੀ ,ਇਹ ਸ਼ਬਦ ਉਦੋਂ ਸੱਚ ਹੋ ਮੁਕਿਆ ਜਦੋਂ ਇਕ ਭਿਖਾਰੀ ਕਰੋੜਾਂ ਦਾ ਮਾਲਿਕ ਨਿਕਲਿਆ ਤੇ ਦਿੰਦਾ ਸੀ ਹੋਰ ਲੋਕਾਂ ਨੂੰ ਕਰਜ਼ੇ ਤੇ ਇਸ ਤੋ ਬਾਅਦ ਵੀ ਉਸ ਨੇ ਮੰਗਣ ਦਾ ਕੰਮ ਨਹੀ ਛੱਡਿਆ। ਪਟਨਾ ਦਾ ਰਿਹ ਰਿਹਾ ਇਹ ਭਿਖਾਰੀ ਪੱਪੂ ਦੇ 4 ਬੈਂਕਾਂ ਵਿਚ ਖਾਤੇ ਅਤੇ 1.25 ਕਰੋੜ ਹੋਣ ਦੀ ਖ਼ਬਰ ਮਿਲੀ ਹੈ। ਬਹੁੱਤ ਸਾਲਾਂ ਪਿਹਲਾਂ ਉਸ ਦਾ ਖੱਬਾ ਹੱਥ ਫੇਕਚਰ ਹੋ ਜਾਣ ਤੇ ਪੱਪੂ ਨੇ ਸੋਚਿਆ ਕੇ ਇਹ ਇਕ ਚੰਗਾ ਜਰਿਆ ਹੋ ਸਕਦਾ ਹੈ ਭੀਖ ਮੰਗਣ ਲੈ ਤੇ ਫੇਰ ਉਸ ਨੇ ਇਹ ਕੰਮ ਸ਼ੁਰੂ ਕੀਤਾ ਤੇ ਇਹ ਪੱਪੂ ਰੋਜ਼ਾਨਾ ਪਟਨਾ ਰੇਲਵੇ ਸਟੇਸ਼ਨ ਤੇ ਦਿਖਣਾ ਸ਼ੁਰੂ ਹੋ ਗਿਆ। ਪਰ ਉਸ ਦੇ ਕਰੋੜ ਪਤੀ ਹੋਣ ਦਾ ਖੁਲਾਸਾ ਉਦੋਂ ਹੋਇਆ ਜਦ ਰੇਲਵੇ ਪੁਲਿਸ ਨੇ ਉਸ ਨੂੰ ਪਕੜ ਵਿਚ ਲਿਆਂਦਾ ਤੇ ਉਸ ਕੋਲੋਂ 4 ਏ ਟੀ ਏਮ ਬਰਾਮਦ ਕੀਤੇ ਗਏ ਜਿਨ੍ਹਾ ਵਿਚ ਪੰਜ ਲੱਖ ਦੇ ਕਰੀਬ ਕੈਸ਼ ਪਾਇਆ ਗਿਆ। ਇਕ ਹੋਰ ਖੁਲਾਸੇ ਵਿਚ ਪੱਪੂ ਨੇ ਦੱਸਿਆ ਕੇ ਉਸ ਨੇ ਦੱਸ ਲੱਖ ਦਾ ਕਰਜਾ ਲੋਕਲ ਵਪਾਰੀਆਂ ਨੂੰ ਵਿਆਜ਼ ਤੇ ਦਿੱਤੇ ਹਨ ਜੋ ਕੇ ਆਪਣੇ ਆਪ ਵਿਚ ਇਕ ਵੱਡੀ ਗੱਲ ਹੈ।
ਗਾਇਕ ਸਾਗਰ ਚੀਮਾਂ ਦਾ ਨਵਾਂ ਗਾਣਾ'ਕੇਸ ' ਹੋਇਆ ਰਿਲੀਜ਼ -ਵੇਖੋ ਵੀਡੀਓ
ਅੰਮ੍ਰਿਤਸਰ ਦੇ ਪਿੰਡ ਚੀਮਾਂ ਬਾਠ ਦਾ ਹੋਣਹਾਰ ਗਾਇਕ ਸਾਗਰ ਚੀਮਾਂ ਜੋ ਕੇ ਆਪਣੇ ਹਰ ਗਾਣੇ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਵੱਸਦਾ ਜਾ ਰਿਹਾ ਹੈ ਉਸ ਦਾ ਨਵਾਂ ਗਾਣਾ 'ਕੇਸ' ਰਿਲੀਜ਼ ਹੁੰਦਿਆ ਹੀ ਲੋਕਾਂ ਦੀ ਜੁਬਾਨ ਉੱਪਰ ਚੜਨਾ ਸ਼ੁਰੂ ਹੋ ਗਿਆ ਹੈ। ਯੂ ਟਿਊਬ ਉੱਪਰ ਇਸ ਗਾਣੇ ਨੂੰ ਖਬਰ ਲਿਖਣ ਤੱਕ ਇਕ ਲੱਖ ਤੋਂ ਵੀ ਵੱਧ ਲੋਕ ਇਸ ਗਾਣੇ ਨੂੰ ਵੇਖ ਚੁੱਕੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕੇ ਇਹ ਗਾਣਾ ਲੋਕਾਂ ਨੂੰ ਕਾਫੀ ਪਸੰਦ ਆ ਰਹਾ ਹੈ।
Thursday, 5 November 2015
Wednesday, 4 November 2015
ਸੰਸਾਰ ਦੀਆਂ ਉੱਚ ਫੋਜੀ ਤਾਕਤਾਂ ਵਿਚ ਭਾਰਤ ਚੋਥੇ ਸਥਾਨ ਤੇ-ਵੇਖੋ ਵੀਡੀਓ
ਸਾਰੇ ਸੰਸਾਰ ਵਿਚ ਫੋਜ਼ ਦੀ ਰੈੰਕਿੰਗ ਵਿਚ ਭਾਰਤ ਨੂੰ ਚੋਥਾ ਸਥਾਨ ਹਾਸਿਲ ਹੈ। ਯੂ ਟਿਊਬ ਤੇ ਪਬਲਿਸ਼ ਹੋਈ ਇਕ ਵੀਡੀਓ ਅਨੁਸਾਰ ਭਾਰਤ ਚੋਥੇ ਸਥਾਨ ਤੇ ਰਿਹ ਕੇ ਇਕ ਵੱਡੀ ਫੋਜੀ ਤਾਕਤ ਵਜੋਂ ਉਬਰਦਾ ਨਜ਼ਰ ਆਉਂਦਾ ਹੈ ਜਿਸ ਵਿਚ ਭਾਰਤ ਕੋਲ 6464 ਟੈਂਕ ,ਆਰਮਡ ਫਾਟਿੰਗ ਵਹੀਕਲ 6704 ,ਸੇਲ੍ਫ਼ ਪ੍ਰੋਪ੍ਲ੍ਡ ਗੰਸ 290 ,ਟੋਇਡ ਆਰਟਲਰੀ 7414,ਮਲ੍ਰ੍ਸ 292,ਹੈਲੀਕਪਟਰ 584,ਐਰਕਰਾਫਟ ਕਰਿਅਰ 2 , ਫੈਰਗੇਟ 15, ਸ੍ਬ੍ਮ੍ਰੀਨ 15 ਆਦਿ ਵਿਖੇ ਗਏ ਹਨ। ਯੂ ਕੇ ਪੰਜਵੇ ਸਥਾਨ ਤੇ ਹੈ ਅਤੇ ਚੀਨ ਤੀਜੇ ,ਰਸ਼ੀਆ ਦੂਜੇ ਤੇ ਅਮਰੀਕਾ ਪਿਹਲੇ ਸਥਾਨ ਤੇ ਹੈ।
ਦੁਨੀਆਂ ਦਾ ਸੱਬ ਤੋ ਛੋਟਾ ਦੇਸ਼ ਜਿਸ ਦੇ ਹਨ ਸਿਰਫ 27 ਵਸਨੀਕ -ਵੇਖੋ ਤਸਵੀਰਾਂ
ਦੁਨੀਆਂ ਦੀ ਸਭ ਤੋ ਛੋਟਾ ਦੇਸ਼ ਹੈ ਸੀ ਲੈਂਡ ਜੋ ਕੇ ਆਪਣੇ ਆਪ ਵਿਚ ਇਕ ਮਿਸਾਲ ਹੈ ਤੇ ਸਾਰੇ ਸੰਸਾਰ ਵਿਚ ਕਾਫੀ ਮਸ਼ਹੂਰ ਵੀ ਹੋ ਰਿਹਾ ਹੈ। ਇਹ ਦੇਸ਼ ਇਕ ਸੇਲਫ ਕ੍ਲੇਮ੍ਡ ਕੰਟਰੀ ਹੈ ਜੋ ਇਕ ਟਾਵਰ ਹੈ ਜੋ ਕੇ ਬ੍ਰਿਟਿਸ਼ ਨੇਵੀ ਵਲੋਂ ਬਣਾਇਆ ਗਿਆ ਸੀ ਜੋ ਬਾਅਦ ਵਿਚ ਸੀ ਲੈਂਡ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਇਸ ਉੱਪਰ 10 ਲੋਕਾਂ ਦੇ ਰਿਹਣ ਨੂੰ ਕਮਰੇ ਬਨਾਏ ਗਏ ਹਨ ਪਰ ਇਸ ਵਕਤ ਇਸ ਦੇਸ਼ ਦੇ 27 ਵਸਨੀਕ ਹਨ। ਇਸ ਦੇ ਆਲੇ ਦੁਵਾਲੇ ਦੇ ਦੇਸ਼ ਇਸ ਨਾਲ ਸਿਹਮਤ ਨਹੀ ਹਨ। ਜੋ ਵੀ ਬੋਟ ਬਿਨ੍ਹਾ ਆਗਿਆ ਦੇ ਇਸ ਦੇ ਕਰੀਬ ਜਾਂਦੀ ਹੈ ਉਸ ਉੱਪਰ ਏਥੋਂ ਦੇ ਲੋਕ ਬੰਦੂਕਾ ਨਾਲ ਹਮਲਾ ਕਰ ਦਿੰਦੇ ਹਨ। ਸੰਸਾਰ ਵਿਚ ਇਹ ਦੇਸ਼ ਇਕ ਮਿਸਾਲ ਬਣਦਾ ਜਾ ਰਹਾ ਹੈ।
Tuesday, 3 November 2015
ਪੰਜਾਬ ਦੇ ਕਿਹੜੇ ਜਿਲ੍ਹੇ ਹਨ ਭੂਚਾਲ ਸਬੰਧੀ ਡੇਂਜਰ ਜੋਨ ਵਿਚ -ਪੜੋ
ਜਦ ਵੀ ਕਦੇ ਭਾਰਤ ਵਿਚ ਭੂਚਾਲ ਆਉਂਦਾ ਹੈ ਤਾਂ ਇਸ ਦਾ ਅਸਰ ਪੰਜਾਬ ਵਿਚ ਵੀ ਖ਼ਾਸਾ ਵੇਖਣ ਨੂੰ ਮਿਲਦਾ ਹੈ। ਇਕ ਵੇਬਸਾਇਟ ਤੇ ਪ੍ਰਕਾਸ਼ਿਤ ਸੂਚਨਾ ਦੇ ਅਨੁਸਾਰ ਪੰਜਾਬ ਦੇ ਕੁਝ ਇਲਾਕੇ ਡੇਂਜਰ ਜੋਨ ਵਿਚ ਆਉਂਦੇ ਹਨ ਜਿਥੇ ਭੂਚਾਲ ਆਉਣ ਦੇ ਦੋਰਾਨ ਜਿਆਦਾ ਨੁਕਸਾਨ ਹੋ ਸਕਦਾ ਹੈ ਜਿਨ੍ਹਾ ਵਿਚ ਅੰਮ੍ਰਿਤਸਰ,ਗੁਰਦਾਸਪੁਰ ,ਹੋਸ਼ਿਆਰਪੂਰ ,ਨਵਾਂ ਸ਼ਹਿਰ ,ਰੂਪਨਗਰ ,ਕਪੂਰਥਲਾ ,ਲੁਧਿਆਣਾ ਆਦਿ ਜਿਲ੍ਹੇ ਡੇਂਜਰ ਜੋਨ ਚ ਆਉਂਦੇ ਹਨ ਇਸ ਦੇ ਨਾਲ ਫਿਰੋਜਪੁਰ ,ਮੋਗਾ ,ਫਰੀਦਕੋਟ ,ਸਂਗਰੂਰ,ਪਟਿਆਲਾ ,ਮਾਨਸਾ ,ਬਠਿੰਡਾ ,ਮੁਕਤਸਰ ਆਦਿ ਜਿਲ੍ਹੇ ਸੇਮੀ ਡੇਂਜਰ ਜੋਨ ਵਿਚ ਆਉਂਦੇ ਨੇ। ਸੋ ਆਉਣ ਵਾਲੇ ਦਿਨਾਂ ਵਿਚ ਅਗਰ ਮੁੜ ਭੂਚਾਲ ਆਉਂਦਾ ਹੈ ਤਾਂ ਇਹਨਾਂ ਥਾਵਾਂ ਤੇ ਨੁਕਸਾਨ ਦੀ ਮਾਤਰਾ ਜਿਆਦਾ ਹੋ ਸਕਦੀ ਹੈ।
Monday, 26 October 2015
Kamaal News : Earthquake-www.kamaalnews.com
Kamaal News : Earthquake: ਅਸਲ ਵਿਚ ਇਹ ਭੂਚਾਲ ਹੁੰਦਾ ਕੀ ਹੈ ਜੋ ਹਮੇਸ਼ਾ ਦੱਸ ਕੇ ਨਹੀਂ ਆਉਂਦਾ ਅਤੇ ਨਾਂ ਹੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਕੁਦਰਤੀ ਤੋਰ ਤੇ ਧਰਤੀ ਦੇ ਅਚਾਨਕ ਜਬ...
Monday, 12 October 2015
Saturday, 26 September 2015
Saturday, 12 September 2015
Tuesday, 1 September 2015
Subscribe to:
Posts (Atom)