Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 9 November 2015

ਇਕ ਕਰੋੜਪਤੀ ਭਿਖਾਰੀ ਜੋ ਦਿੰਦਾ ਹੈ ਲੱਖਾਂ ਦੇ ਕਰਜ਼ੇ -ਪੜੋ ਪੂਰੀ ਖ਼ਬਰ


ਤੁਸੀਂ ਇਹ ਕਦੀ ਇਹ ਸ਼ਬਦ ਸੁਣਿਆ  ਹੈ ਕਰੋੜਪਤੀ ਭਿਖਾਰੀ ,ਇਹ ਸ਼ਬਦ ਉਦੋਂ ਸੱਚ ਹੋ ਮੁਕਿਆ ਜਦੋਂ ਇਕ ਭਿਖਾਰੀ ਕਰੋੜਾਂ ਦਾ ਮਾਲਿਕ ਨਿਕਲਿਆ ਤੇ ਦਿੰਦਾ ਸੀ ਹੋਰ ਲੋਕਾਂ ਨੂੰ ਕਰਜ਼ੇ ਤੇ ਇਸ ਤੋ ਬਾਅਦ ਵੀ ਉਸ ਨੇ ਮੰਗਣ ਦਾ ਕੰਮ ਨਹੀ ਛੱਡਿਆ। ਪਟਨਾ ਦਾ ਰਿਹ ਰਿਹਾ ਇਹ ਭਿਖਾਰੀ ਪੱਪੂ ਦੇ 4 ਬੈਂਕਾਂ ਵਿਚ ਖਾਤੇ ਅਤੇ 1.25 ਕਰੋੜ ਹੋਣ ਦੀ ਖ਼ਬਰ ਮਿਲੀ ਹੈ। ਬਹੁੱਤ ਸਾਲਾਂ ਪਿਹਲਾਂ ਉਸ ਦਾ ਖੱਬਾ ਹੱਥ ਫੇਕਚਰ ਹੋ ਜਾਣ ਤੇ ਪੱਪੂ ਨੇ ਸੋਚਿਆ ਕੇ ਇਹ ਇਕ ਚੰਗਾ ਜਰਿਆ ਹੋ ਸਕਦਾ ਹੈ ਭੀਖ ਮੰਗਣ ਲੈ ਤੇ ਫੇਰ ਉਸ ਨੇ ਇਹ ਕੰਮ ਸ਼ੁਰੂ ਕੀਤਾ ਤੇ ਇਹ ਪੱਪੂ ਰੋਜ਼ਾਨਾ ਪਟਨਾ ਰੇਲਵੇ ਸਟੇਸ਼ਨ ਤੇ ਦਿਖਣਾ ਸ਼ੁਰੂ ਹੋ ਗਿਆ। ਪਰ ਉਸ ਦੇ ਕਰੋੜ ਪਤੀ ਹੋਣ ਦਾ ਖੁਲਾਸਾ ਉਦੋਂ ਹੋਇਆ ਜਦ ਰੇਲਵੇ ਪੁਲਿਸ ਨੇ ਉਸ ਨੂੰ ਪਕੜ ਵਿਚ ਲਿਆਂਦਾ ਤੇ ਉਸ ਕੋਲੋਂ 4 ਏ ਟੀ ਏਮ ਬਰਾਮਦ ਕੀਤੇ ਗਏ ਜਿਨ੍ਹਾ ਵਿਚ ਪੰਜ ਲੱਖ ਦੇ ਕਰੀਬ ਕੈਸ਼ ਪਾਇਆ ਗਿਆ। ਇਕ ਹੋਰ ਖੁਲਾਸੇ ਵਿਚ ਪੱਪੂ  ਨੇ ਦੱਸਿਆ ਕੇ ਉਸ ਨੇ ਦੱਸ ਲੱਖ ਦਾ ਕਰਜਾ ਲੋਕਲ ਵਪਾਰੀਆਂ ਨੂੰ ਵਿਆਜ਼ ਤੇ ਦਿੱਤੇ ਹਨ ਜੋ ਕੇ ਆਪਣੇ ਆਪ ਵਿਚ ਇਕ ਵੱਡੀ ਗੱਲ ਹੈ। 

2 comments:

  1. This comment has been removed by the author.

    ReplyDelete
  2. ਓਹ ਕਹੰਦੇ ਐ ਨਾ ਜੁਆਰੀ ਚਾਹੇ ਕੀਨਾ ਵੀ ਗਰੀਬ ਕਿਉ ਨਾ ਹੋ ਜਾਵੇ ਜੁਆ ਖੇਡਣਾ ਨੀ ਸ਼੍ਡਦਾ .....
    .
    ਉਦਾ ਹੇ ਭਿਖਾਰੀ ਚਾਹੇ ਕੀਨਾ ਵੀ ਅਮੀਰ ਕਿਉ ਨਾ ਹੋ ਜਾਏ ਭੀਖ ਮੰਗਣਾ ਨੀ ਸ਼੍ਡਦਾ ..........

    ReplyDelete