Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 9 November 2015

ਸਰਬੱਤ ਖਾਲਸਾ ਵਿੱਚ ਸੰਗਤਾਂ ਦਾ ਆਇਆ ਹੜ-ਵੇਖੋ ਤਸਵੀਰਾਂ











ਚੰਦਰਮਾ ਤੋਂ ਧਰਤੀ ਇਸ ਤਰ੍ਹਾਂ ਦਿੱਖਦੀ ਹੈ -ਵੇਖੋ ਤਸਵੀਰਾਂ ਤੇ ਵੀਡੀਓ








ਪਾਣੀ ਨਾਲ ਚੱਲਣ ਵਾਲੀ ਮੋਟਰ ਸਾਇਕਲ ਵੀ ਬਣੀ -ਵੇਖੋ ਵੀਡੀਓ

ਪਾਣੀ ਨਾਲ ਚੱਲਣ ਵਾਲੀ ਮੋਟਰ ਸਾਇਕਲ ਵੀ ਬਣੀ -ਵੇਖੋ ਵੀਡੀਓ 

ਇਕ ਕਰੋੜਪਤੀ ਭਿਖਾਰੀ ਜੋ ਦਿੰਦਾ ਹੈ ਲੱਖਾਂ ਦੇ ਕਰਜ਼ੇ -ਪੜੋ ਪੂਰੀ ਖ਼ਬਰ


ਤੁਸੀਂ ਇਹ ਕਦੀ ਇਹ ਸ਼ਬਦ ਸੁਣਿਆ  ਹੈ ਕਰੋੜਪਤੀ ਭਿਖਾਰੀ ,ਇਹ ਸ਼ਬਦ ਉਦੋਂ ਸੱਚ ਹੋ ਮੁਕਿਆ ਜਦੋਂ ਇਕ ਭਿਖਾਰੀ ਕਰੋੜਾਂ ਦਾ ਮਾਲਿਕ ਨਿਕਲਿਆ ਤੇ ਦਿੰਦਾ ਸੀ ਹੋਰ ਲੋਕਾਂ ਨੂੰ ਕਰਜ਼ੇ ਤੇ ਇਸ ਤੋ ਬਾਅਦ ਵੀ ਉਸ ਨੇ ਮੰਗਣ ਦਾ ਕੰਮ ਨਹੀ ਛੱਡਿਆ। ਪਟਨਾ ਦਾ ਰਿਹ ਰਿਹਾ ਇਹ ਭਿਖਾਰੀ ਪੱਪੂ ਦੇ 4 ਬੈਂਕਾਂ ਵਿਚ ਖਾਤੇ ਅਤੇ 1.25 ਕਰੋੜ ਹੋਣ ਦੀ ਖ਼ਬਰ ਮਿਲੀ ਹੈ। ਬਹੁੱਤ ਸਾਲਾਂ ਪਿਹਲਾਂ ਉਸ ਦਾ ਖੱਬਾ ਹੱਥ ਫੇਕਚਰ ਹੋ ਜਾਣ ਤੇ ਪੱਪੂ ਨੇ ਸੋਚਿਆ ਕੇ ਇਹ ਇਕ ਚੰਗਾ ਜਰਿਆ ਹੋ ਸਕਦਾ ਹੈ ਭੀਖ ਮੰਗਣ ਲੈ ਤੇ ਫੇਰ ਉਸ ਨੇ ਇਹ ਕੰਮ ਸ਼ੁਰੂ ਕੀਤਾ ਤੇ ਇਹ ਪੱਪੂ ਰੋਜ਼ਾਨਾ ਪਟਨਾ ਰੇਲਵੇ ਸਟੇਸ਼ਨ ਤੇ ਦਿਖਣਾ ਸ਼ੁਰੂ ਹੋ ਗਿਆ। ਪਰ ਉਸ ਦੇ ਕਰੋੜ ਪਤੀ ਹੋਣ ਦਾ ਖੁਲਾਸਾ ਉਦੋਂ ਹੋਇਆ ਜਦ ਰੇਲਵੇ ਪੁਲਿਸ ਨੇ ਉਸ ਨੂੰ ਪਕੜ ਵਿਚ ਲਿਆਂਦਾ ਤੇ ਉਸ ਕੋਲੋਂ 4 ਏ ਟੀ ਏਮ ਬਰਾਮਦ ਕੀਤੇ ਗਏ ਜਿਨ੍ਹਾ ਵਿਚ ਪੰਜ ਲੱਖ ਦੇ ਕਰੀਬ ਕੈਸ਼ ਪਾਇਆ ਗਿਆ। ਇਕ ਹੋਰ ਖੁਲਾਸੇ ਵਿਚ ਪੱਪੂ  ਨੇ ਦੱਸਿਆ ਕੇ ਉਸ ਨੇ ਦੱਸ ਲੱਖ ਦਾ ਕਰਜਾ ਲੋਕਲ ਵਪਾਰੀਆਂ ਨੂੰ ਵਿਆਜ਼ ਤੇ ਦਿੱਤੇ ਹਨ ਜੋ ਕੇ ਆਪਣੇ ਆਪ ਵਿਚ ਇਕ ਵੱਡੀ ਗੱਲ ਹੈ। 

ਗਾਇਕ ਸਾਗਰ ਚੀਮਾਂ ਦਾ ਨਵਾਂ ਗਾਣਾ'ਕੇਸ ' ਹੋਇਆ ਰਿਲੀਜ਼ -ਵੇਖੋ ਵੀਡੀਓ



ਅੰਮ੍ਰਿਤਸਰ ਦੇ ਪਿੰਡ ਚੀਮਾਂ ਬਾਠ ਦਾ ਹੋਣਹਾਰ ਗਾਇਕ ਸਾਗਰ ਚੀਮਾਂ ਜੋ ਕੇ ਆਪਣੇ ਹਰ ਗਾਣੇ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਵੱਸਦਾ ਜਾ ਰਿਹਾ ਹੈ ਉਸ ਦਾ ਨਵਾਂ ਗਾਣਾ 'ਕੇਸ' ਰਿਲੀਜ਼ ਹੁੰਦਿਆ ਹੀ ਲੋਕਾਂ ਦੀ ਜੁਬਾਨ ਉੱਪਰ ਚੜਨਾ ਸ਼ੁਰੂ ਹੋ ਗਿਆ ਹੈ। ਯੂ ਟਿਊਬ ਉੱਪਰ ਇਸ ਗਾਣੇ  ਨੂੰ ਖਬਰ ਲਿਖਣ ਤੱਕ ਇਕ ਲੱਖ ਤੋਂ ਵੀ ਵੱਧ ਲੋਕ ਇਸ ਗਾਣੇ  ਨੂੰ ਵੇਖ ਚੁੱਕੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕੇ ਇਹ ਗਾਣਾ ਲੋਕਾਂ ਨੂੰ ਕਾਫੀ ਪਸੰਦ ਆ ਰਹਾ ਹੈ।  

Wednesday 4 November 2015

ਸੰਸਾਰ ਦੀਆਂ ਉੱਚ ਫੋਜੀ ਤਾਕਤਾਂ ਵਿਚ ਭਾਰਤ ਚੋਥੇ ਸਥਾਨ ਤੇ-ਵੇਖੋ ਵੀਡੀਓ

ਸਾਰੇ ਸੰਸਾਰ ਵਿਚ ਫੋਜ਼ ਦੀ ਰੈੰਕਿੰਗ ਵਿਚ ਭਾਰਤ ਨੂੰ ਚੋਥਾ ਸਥਾਨ ਹਾਸਿਲ ਹੈ। ਯੂ ਟਿਊਬ ਤੇ ਪਬਲਿਸ਼ ਹੋਈ ਇਕ ਵੀਡੀਓ ਅਨੁਸਾਰ ਭਾਰਤ ਚੋਥੇ ਸਥਾਨ ਤੇ ਰਿਹ ਕੇ ਇਕ ਵੱਡੀ ਫੋਜੀ ਤਾਕਤ ਵਜੋਂ ਉਬਰਦਾ  ਨਜ਼ਰ ਆਉਂਦਾ ਹੈ ਜਿਸ ਵਿਚ ਭਾਰਤ ਕੋਲ 6464 ਟੈਂਕ ,ਆਰਮਡ ਫਾਟਿੰਗ ਵਹੀਕਲ 6704 ,ਸੇਲ੍ਫ਼ ਪ੍ਰੋਪ੍ਲ੍ਡ ਗੰਸ 290 ,ਟੋਇਡ ਆਰਟਲਰੀ 7414,ਮਲ੍ਰ੍ਸ 292,ਹੈਲੀਕਪਟਰ 584,ਐਰਕਰਾਫਟ ਕਰਿਅਰ 2 , ਫੈਰਗੇਟ 15, ਸ੍ਬ੍ਮ੍ਰੀਨ 15 ਆਦਿ ਵਿਖੇ ਗਏ ਹਨ। ਯੂ ਕੇ ਪੰਜਵੇ ਸਥਾਨ ਤੇ ਹੈ ਅਤੇ ਚੀਨ ਤੀਜੇ ,ਰਸ਼ੀਆ ਦੂਜੇ ਤੇ ਅਮਰੀਕਾ ਪਿਹਲੇ ਸਥਾਨ ਤੇ ਹੈ। 

ਦੁਨੀਆਂ ਦਾ ਸੱਬ ਤੋ ਛੋਟਾ ਦੇਸ਼ ਜਿਸ ਦੇ ਹਨ ਸਿਰਫ 27 ਵਸਨੀਕ -ਵੇਖੋ ਤਸਵੀਰਾਂ

ਦੁਨੀਆਂ ਦੀ ਸਭ ਤੋ ਛੋਟਾ ਦੇਸ਼ ਹੈ ਸੀ ਲੈਂਡ ਜੋ ਕੇ ਆਪਣੇ ਆਪ ਵਿਚ ਇਕ ਮਿਸਾਲ ਹੈ ਤੇ ਸਾਰੇ ਸੰਸਾਰ ਵਿਚ ਕਾਫੀ ਮਸ਼ਹੂਰ ਵੀ ਹੋ ਰਿਹਾ ਹੈ।  ਇਹ ਦੇਸ਼ ਇਕ ਸੇਲਫ ਕ੍ਲੇਮ੍ਡ ਕੰਟਰੀ ਹੈ ਜੋ ਇਕ ਟਾਵਰ ਹੈ ਜੋ ਕੇ ਬ੍ਰਿਟਿਸ਼ ਨੇਵੀ ਵਲੋਂ ਬਣਾਇਆ ਗਿਆ ਸੀ ਜੋ ਬਾਅਦ ਵਿਚ ਸੀ ਲੈਂਡ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਇਸ ਉੱਪਰ 10 ਲੋਕਾਂ ਦੇ ਰਿਹਣ ਨੂੰ ਕਮਰੇ ਬਨਾਏ ਗਏ ਹਨ ਪਰ ਇਸ ਵਕਤ ਇਸ ਦੇਸ਼ ਦੇ 27 ਵਸਨੀਕ ਹਨ। ਇਸ ਦੇ ਆਲੇ ਦੁਵਾਲੇ ਦੇ ਦੇਸ਼ ਇਸ ਨਾਲ ਸਿਹਮਤ ਨਹੀ ਹਨ। ਜੋ ਵੀ ਬੋਟ ਬਿਨ੍ਹਾ ਆਗਿਆ ਦੇ ਇਸ ਦੇ ਕਰੀਬ ਜਾਂਦੀ ਹੈ ਉਸ ਉੱਪਰ ਏਥੋਂ ਦੇ ਲੋਕ ਬੰਦੂਕਾ ਨਾਲ ਹਮਲਾ ਕਰ ਦਿੰਦੇ ਹਨ। ਸੰਸਾਰ ਵਿਚ ਇਹ ਦੇਸ਼ ਇਕ ਮਿਸਾਲ ਬਣਦਾ ਜਾ ਰਹਾ ਹੈ।











Tuesday 3 November 2015

ਇਸ ਤਰ੍ਹਾਂ ਚੱਲਦੀ ਹੈ ਬੱਸ ਪਾਣੀ ਵਿਚ ਵੀ -ਵੇਖੋ ਵੀਡੀਓ


ਪੰਜਾਬ ਦੇ ਕਿਹੜੇ ਜਿਲ੍ਹੇ ਹਨ ਭੂਚਾਲ ਸਬੰਧੀ ਡੇਂਜਰ ਜੋਨ ਵਿਚ -ਪੜੋ


ਜਦ ਵੀ ਕਦੇ ਭਾਰਤ ਵਿਚ ਭੂਚਾਲ ਆਉਂਦਾ ਹੈ ਤਾਂ ਇਸ ਦਾ ਅਸਰ ਪੰਜਾਬ ਵਿਚ ਵੀ ਖ਼ਾਸਾ ਵੇਖਣ ਨੂੰ ਮਿਲਦਾ ਹੈ। ਇਕ ਵੇਬਸਾਇਟ ਤੇ ਪ੍ਰਕਾਸ਼ਿਤ ਸੂਚਨਾ ਦੇ ਅਨੁਸਾਰ ਪੰਜਾਬ ਦੇ ਕੁਝ ਇਲਾਕੇ ਡੇਂਜਰ ਜੋਨ ਵਿਚ ਆਉਂਦੇ ਹਨ ਜਿਥੇ ਭੂਚਾਲ ਆਉਣ ਦੇ ਦੋਰਾਨ ਜਿਆਦਾ ਨੁਕਸਾਨ ਹੋ ਸਕਦਾ ਹੈ ਜਿਨ੍ਹਾ ਵਿਚ ਅੰਮ੍ਰਿਤਸਰ,ਗੁਰਦਾਸਪੁਰ ,ਹੋਸ਼ਿਆਰਪੂਰ ,ਨਵਾਂ ਸ਼ਹਿਰ ,ਰੂਪਨਗਰ ,ਕਪੂਰਥਲਾ ,ਲੁਧਿਆਣਾ ਆਦਿ ਜਿਲ੍ਹੇ ਡੇਂਜਰ ਜੋਨ ਚ ਆਉਂਦੇ ਹਨ ਇਸ ਦੇ ਨਾਲ  ਫਿਰੋਜਪੁਰ ,ਮੋਗਾ ,ਫਰੀਦਕੋਟ ,ਸਂਗਰੂਰ,ਪਟਿਆਲਾ ,ਮਾਨਸਾ ,ਬਠਿੰਡਾ ,ਮੁਕਤਸਰ  ਆਦਿ ਜਿਲ੍ਹੇ ਸੇਮੀ ਡੇਂਜਰ ਜੋਨ ਵਿਚ ਆਉਂਦੇ ਨੇ। ਸੋ ਆਉਣ ਵਾਲੇ ਦਿਨਾਂ ਵਿਚ ਅਗਰ ਮੁੜ ਭੂਚਾਲ ਆਉਂਦਾ ਹੈ ਤਾਂ ਇਹਨਾਂ ਥਾਵਾਂ ਤੇ ਨੁਕਸਾਨ ਦੀ ਮਾਤਰਾ ਜਿਆਦਾ ਹੋ ਸਕਦੀ ਹੈ।