ਕਾਫੀ ਸਮੇਂ ਤੋਂ ਤਰੱਕੀ ਲਈ ਤਰਲੇ ਲੈ ਰਹੇ ਪਿੰਡ ਚੀਮਾਂ ਬਾਠ ਨੂੰ ਉਸ ਸਮੇਂ ਸਾਹ ਆਇਆ ਸੀ ਜਦ ਇਕ ਸੂਝਵਾਨ ਤੇ ਹਰ ਚੀਜ਼ ਦੀ ਜਾਣਕਾਰੀ ਰੱਖਣ ਵਾਲੇ ਰਵਿੰਦਰ ਸਿੰਘ ਰਵੀ ਨੂੰ ਪਿੰਡ ਵਾਲਿਆਂ ਨੇ ਸਰਪੰਚ ਵਜੋਂ ਚੁਣਿਆਂ ਸੀ ਤੇ ਪਿੰਡ ਵਾਲਿਆਂ ਦਾ ਇਹ ਫੈਸਲਾ ਸ਼ੁਰੂ ਤੋ ਹੀ ਸਹੀ ਸਾਬਿਤ ਹੁੰਦਾ ਆ ਰਿਹਾ ਹੈ। ਇਸੇ ਵੱਲ ਇਕ ਹੋਰ ਕਦਮ ਪੁੱਟਦਿਆਂ ਤਕਰੀਬਨ ਪਿਛਲੇ 15 ਸਾਲਾਂ ਤੋ ਨਵ ਨਿਰਮਾਣ ਲਈ ਤਰਸ ਰਹੀ ਜੀ ਟੀ ਰੋਡ ਤੋਂ ਚੀਮਾਂ ਬਾਠ ਤੱਕ ਜਾਂਦੀ ਸੜਕ ਦਾ ਨਿਰਮਾਣ ਲਈ ਕੰਮ ਸ਼ੁਰੂ ਕਰਵਾਇਆ ਗਿਆ। ਜੀ ਟੀ ਰੋਡ ਤੋ ਚੀਮਾਂ ਬਾਠ ਤੱਕ ਸੜਕ ਦੇ ਨਿਰਮਾਣ ਲਈ ਮਿੱਟੀ ਪਾਉਣ ਦੇ ਕੰਮ ਨੂੰ ਸ਼ੁਰੂ ਕਰਵਾਉਣ ਦੋਰਾਨ ਪਿੰਡ ਦੀ ਪੰਚਾਇਤ ਨੇ ਕਮਾਲ ਨਿਊਜ਼ ਨਾਲ ਗੱਲਬਾਤ ਕਰਦਿਆਂ ਦਸਿਆ ਕੇ ਬਹੁਤ ਕੋਸ਼ਿਸ ਤੋਂ ਬਾਅਦ ਅਸੀਂ ਇਸ ਕੰਮ ਲਈ ਗ੍ਰਾੰਟ ਮਨਜੂਰ ਕਰਵਾ ਪਾਇ ਹਾਂ ਅਤੇ ਇਸ ਸੜਕ ਦੇ ਬਣਨ ਨਾਲ ਸਕੂਲੀ ਬੱਚੇ ਸਹੀ ਸਮੇਂ ਤੇ ਸਕੂਲ ਪਹੁੰਚ ਸਕਣਗੇ ,ਮਰੀਜ ਨੂੰ ਸਮੇਂ ਤੇ ਹਸਪਤਾਲ ਪੁਚਾਇਆ ਜਾ ਸਕੇ ਗਾ ਜਿਸ ਨਾਲ ਉਸ ਦੀ ਜਾਨ ਵੀ ਬਚ ਸਕੇਗੀ ,ਕਾਰੋਬਾਰੀ ਤਰੱਕੀ ਹੋਵੇਗੀ ਅਤੇ ਹੋਰ ਵੀ ਪਿੰਡ ਨੂੰ ਬਹੁਤ ਲਾਭ ਮਿਲੇਗਾ। ਇਸ ਦੋਰਾਨ ਪਿੰਡ ਦੀ ਪੰਚਾਇਤ ਦੇ ਨਾਲ ਨਾਲ ਕੁਝ ਪਿੰਡ ਵਾਲੇ ਵੀ ਮਜੂਦ ਸਨ।
Kamaal News
Friday, 18 December 2015
ਪਿੰਡ ਚੀਮਾਂ ਬਾਠ ਦੀ ਤਰੱਕੀ ਲਈ ਵਚਨਬੱਧ ਹਾਂ -ਰਵੀ ਚੀਮਾਂ

Subscribe to:
Post Comments (Atom)
No comments:
Post a Comment