Kamaal News
Tuesday, 28 March 2017
Thursday, 23 March 2017
Wednesday, 22 March 2017
Saturday, 18 March 2017
Friday, 17 March 2017
Thursday, 16 March 2017
Wednesday, 15 March 2017
Tuesday, 14 March 2017
Monday, 13 March 2017
Sunday, 12 March 2017
Saturday, 11 March 2017
Friday, 10 March 2017
11 मार्च को 11 बजे तक AAP की सरकार बन जाएगी - घुग्गी ||Election Results ...
11 मार्च दिन शनिवार को पंजाब में विधान सभा चुनाव नतीजे बहुत ही रोचक देखने को मिल सकते है, वैसे तो हर एक राजनीतिक पार्टी अपनी जीत का दावा ठोक रही है पर टी वी चैनलो पर दिखाए जा रहे सर्वे ने आप और कांग्रेस में कांटे की टक्कर में दिखाया गया है पर वही आम आदमी पार्टी के पंजाब कन्वीनर गुरप्रीत सिंह घुग्गी वड़ैच दावा कर रहे है के 11 मार्च को 11 बजे तक आम आदमी पार्टी की सरकार पंजाब में बन जाएगी और 12 बजे से पंजाब में आम आदमी पार्टी की सरकार काम करना शुरू कर देगी और जीत की ख़ुशी आम आदमी की तरह मुँह मीठा करवाकर मनाएंगे और साथ ही गुरप्रीत घुग्गी ने बहुमत न मिलने पर किसी भी पार्टी से गठबन्धन को सिरे से नकार दिया
आम आदमी पार्टी के पंजाब कन्वीनर गुरप्रीत घुग्गी ने पत्रकारों से बात करते हुए कहा के पंजाब में 11 मार्च को आम आदमी पार्टी की सरकार बन रही है और उनका मुख्य मंत्री जीते हुए उम्मीदवारों में से ही कोई होगा, पहल के आधार पर नशा कारोबारीओ पर सख्त कार्रवाई की जाएगी चाहे वह किसी भी राजनीतिक पार्टी से सम्बन्धित क्यो न हो, वही गुरप्रीत ने कहा के जो उम्मीदे पंजाब के लोगो ने आम आदमी पार्टी से लगा रखी पार्टी उन उम्मीदों से भी ज्यादा काम करके दिखाएगी और बड़े दावे के साथ गुरप्रीत घुग्गी ने कहा के 11 मार्च को 11 बजे तक आम आदमी पार्टी की सरकार पंजाब में बन जाएगी आम आदमी पार्टी जीत के बाद कोई छुटी पर नहीं जाएगी बल्कि 12 बजे से पंजाब में आम आदमी पार्टी की सरकार काम करना शुरू कर देगी और जीत की ख़ुशी आम आदमी की तरह मुँह मीठा करवाकर मनाएंगे और साथ ही गुरप्रीत घुग्गी ने बहुमत न मिलने पर किसी भी पार्टी से गठबन्धन को सिरे से नकार दिया
आम आदमी पार्टी के पंजाब कन्वीनर गुरप्रीत घुग्गी ने पत्रकारों से बात करते हुए कहा के पंजाब में 11 मार्च को आम आदमी पार्टी की सरकार बन रही है और उनका मुख्य मंत्री जीते हुए उम्मीदवारों में से ही कोई होगा, पहल के आधार पर नशा कारोबारीओ पर सख्त कार्रवाई की जाएगी चाहे वह किसी भी राजनीतिक पार्टी से सम्बन्धित क्यो न हो, वही गुरप्रीत ने कहा के जो उम्मीदे पंजाब के लोगो ने आम आदमी पार्टी से लगा रखी पार्टी उन उम्मीदों से भी ज्यादा काम करके दिखाएगी और बड़े दावे के साथ गुरप्रीत घुग्गी ने कहा के 11 मार्च को 11 बजे तक आम आदमी पार्टी की सरकार पंजाब में बन जाएगी आम आदमी पार्टी जीत के बाद कोई छुटी पर नहीं जाएगी बल्कि 12 बजे से पंजाब में आम आदमी पार्टी की सरकार काम करना शुरू कर देगी और जीत की ख़ुशी आम आदमी की तरह मुँह मीठा करवाकर मनाएंगे और साथ ही गुरप्रीत घुग्गी ने बहुमत न मिलने पर किसी भी पार्टी से गठबन्धन को सिरे से नकार दिया
Wednesday, 8 March 2017
सापों को देख कर खुश हो जाती है यह लड़की ,3 साल में 34 बार डंक खाने के बावजूद भी है जिन्दा
कितने लोगों के बारे में आप ने सुना है कि जिनको सांप ने काटा हो वह बच गए हो। ऐसे मामले कम ही मिलते हैं। ऐसे में अगर किसी को एक नहीं बल्कि 34 बार सांप काटे तो उसकी बचने की उम्मीद नहीं की जा सकती है। लेकिन ऐसी लड़की भी है कि जो 34 बार सांप के डसने के बाद भी मौत को मात दे चुकी है। 18 साल की इस लड़की का नाम मनीषा है और वह हिमाचल प्रदेश की रहने वाली है। पिछले तीन सालों में कई सांप उसकी जान पर हमला कर चुके हैं। हालांकि मनीषा का कहना है कि जब भी वह सांपों को देखती है तो खुश हो जाती है।
मनीषा ने एएनआई को बताया कि पिछले 3 साल में 30 से ज्यादा बार सांप मुझे काट चुके हैं। पहली बार मुझे गांव में साप ने काटा था। इस बार मुझे एक सफेद सांप ने काटा। जैसे ही मैं सांप को देखती हूं को खुश हो जाती हूं और वो मुझे काट लेता है। स्कूल के दिनों में सांप मुझे कई बार काट चुके हैं। कभी.कभी तो दिन में दो से तीन बार काट लेते थे। ज्योतिष और पादरियों का कहना है कि मेरा देवी.देवताओं से कुछ कनेक्शन है।
हालांकि डॉक्टरों का दावा है कि लड़की को काटने वाले ज्यादातर सांप या तो कम जहरीले थे या फिर जहरीले नहीं थे। अलग.अलग मेडिकल सेंटर्स और अस्पताल से प्राप्त रिपोर्ट्स के मुताबिक इस साल 18 फरवरी तक मनीषा को 34 बार सांप काट चुके हैं। मेडिकल कॉलेज के सुपरिटेंडेंट ने माना कि 18 फरवीरो को मनीषा को अस्पताल में भर्ती कराया गया था और ठीक हो रही है।
लड़की के पिता सुमेर वर्मा का कहना है कि सांप के काटने का मामला रूटीन हो गया है। मैं उसे कई मंदिरोंए पादरियों और डॉक्टरों के पास ले गया। हमारे क्षेत्र में इसे स्थानीय देवी.देवताओं का आशीर्वाद माना जाता है। इस क्षेत्र में रहने वालों सांपों के जानकारों का कहा है कि हो सकता है कि लड़की को काटने वाले सांप जहरीले न हो। हमें नहीं पता कि उसे किस सांप ने काटा। हमारे पास वाइपर और रसेल सांप भी मौजूद हैं। लेकिन रेटल स्नैक यहां आम है। हो सकता है कि उसे बिना जहर वाले सांपों ने ही काटा हो।
ਭਾਰਤੀ ਫਾਊਡੇਸ਼ਨ ਨੇ ਗ੍ਰਾਮੀਣ ਭਾਰਤ ਵਿੱਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਉੱਘੀ ਸਮਾਜ ਸੇਵਿਕਾ ਅਤੇ ਸਟੇਟ ਐਵਾਰਡੀ ਜੋਧੇ ਦਾ ਵਿਸ਼ੇਸ਼ ਸਨਮਾਨ
Tuesday, 7 March 2017
ਖੂਹ ਪੁੱਟਣ ਨੂੰ ਲੈ ਕੇ ਡੀ ਸੀ ਨੇ ਕੀਤੇ ਨਵੇਂ ਹੁਕਮ ਜਾਰੀ

ਜਿਲਾ ਗੁਰਦਾਸਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁਟਣ ਕਰਕੇ ਕਈ ਲੋਕ ਦੁਰਘਾਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਕਾਰਨ ਕਈ ਮੋਤਾਂ ਵੀ ਹੋ ਸਕਦੀਆਂ ਅਜਿਹੀਆਂ ਦੁਰਘਾਟਨਾਵਾਂ ਦੀ ਰੋਕਥਾਮ ਕਰਨੀ ਜ਼ਰੂਰੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪੱਤਰ ਨੰ: 12/40/2010-1 ਸ.ਸ./2480-84 ਮਿਤੀ 25/8/12 ਰਾਹੀਂ ਹੇਠ ਲਿਖੀਆਂ ਹਦਾਇਆਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਦਸਿਆ ਕਿ ਖੂਹ/ਬੋਰ ਲਗਾਉਣ ਤੋਂ ਪਹਿਲਾਂ ਭੂੰਮੀ ਮਾਲਕ 15 ਦਿਨ ਪਹਿਲਾਂ ਜ਼ਿਲਾ ਮੈਜਿਸਟਰੇਟ ਜਾਂ ਉਪ ਮੰਡਲ ਮੈਜਿਸਟਰੇਟ ਜਾਂ ਬੀ.ਡੀ.ਪੀ.ਓ. ਜਾਂ ਈ.ਓ . ਜਾਂ ਸਰਪੰਚ ਜਾਂ ਪਬਲਿਕ ਹੈਲਥ/ਮਿਊਂਸਪਲਟੀ ਕਮੇਟੀ ਦੇ ਸਬੰਧਤ ਅਫ਼ਸਰ ਨੂੰ ਸੂਚਿਤ ਕਰਨਗੇ।
ਖੂਹ/ਬੋਰ ਲਗਾਉਣ ਵਾਲੀਆਂ ਸਾਰੀਆਂ ਏਜੰਸੀਆਂ ਜਿਵੇਂ ਕਿ ਸਰਕਾਰੀ /ਅਰਧ ਸਰਕਾਰੀ/ਪ੍ਰਾਈਵੇਟ ਆਦਿ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਉਦਿਆਂ ਕਾਰਜਕਾਰੀ ਇੰਜੀਨੀਅਰ, ਵਾਟਰ, ਸਪਲਾਈ ਅਤੇ ਸੈਨੀਟੇਸ਼ਨ ਮੰਡਲ 1/2/ ਗੁਰਦਾਸਪੁਰ ਪਾਸੋਂ ਅਜਿਹੀਆਂਰਜਿਸਟ੍ਰੇਸਨ ਕਰਾਉਣੀਆਂ ਭਾਵ ਜ਼ਿਲਾ ਗੁਰਦਾਸਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸਨ ਵਿਭਾਗ ਗੁਰਦਾਸਪੁਰ ਦੇ ਅਧਿਕਾਰ ਖੇਤਰ ਅਨੁਸਾਰ ਬਿਨਾਂ ਰਜਿਸਟਰੇਸਨ/ਲਿਖਤੀ ਪ੍ਰਵਾਨਗੀ ਖੂਹ/ਬੋਰ ਨਹੀਂ ਲਗਾਵੇਗਾ।
ਖੂਹ/ਬੋਰ ਲਗਾਉਣ ਵਾਲੀ ਜਗਾ ਦੇ ਨਜ਼ਦੀਕ ਸਾਈਨ ਬੋਰਡ ਉੱਤੇ ਖੂਹ/ਬੋਰ ਲਗਾਉਣ ਵਾਲੀਆ ਏਜੰਸੀਆਂ ਦਾ ਪਤਾ ਅਤੇ ਬੋਰ ਦੇ ਮਾਲਕ ਦਾ ਪੂਰਾ ਪਤਾ ਹੋਣਾ ਚਾਹਦਾ ਹੈ।
This news is provided by Kamaal News a Fastest growing online news portal and blog
ਸੋਨੀ ਮੈਡੀਕਲ ਹਾਲ ਭੋਗਪੁਰ ਵਿਚ ਚੋਰੀ
ਭੋਗਪੁਰ : ਸੰਦੀਪ ਵਾਲੀਆ, ਜੌਨ ਪੀਟਰ ਦੀ ਰਿਪੋਰਟ
ਬੀਤੀ ਰਾਤ ਤਕਰੀਬਨ 12 ਵਜੇ ਸੋਨੀ ਮੈਡੀਕਲ ਸਟੋਰ ਵਿੱਚ ਹੋਈ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਭੋਗਪੁਰ ਪੁਲਿਸ ਉੱਤੇ ਸਵਾਲ ਖੜਾ ਕਰਦੇ ਹੋਏ ਸੋਨੀ ਮੈਡੀਲਕ ਸਟੋਰ ਦੇ ਮਾਲਕ ਨੇ ਕਿਹਾ ਕਿ ਬੀਤੀ ਰਾਤ ਇੱਥੇ ਕੋਈ ਨਾਕਾ ਨਹੀਂ ਲੱਗਿਆ ਹੋਇਆ ਸੀ, ਰਾਤ 9 ਵਜੇ ਅਸੀ ਦੁਕਾਨ ਬੰਦ ਕਰਕੇ ਚਲੇ ਗਏ ਸੀ। ਜਦ ਸਵੇਰੇ ਆ ਕੇ ਦੇਖਿਆ ਤਾਂ ਸ਼ਟਰ ਦਾ ਤਾਲਾ ਅਤੇ ਉੱਪਰ ਵਾਲਾ ਸ਼ੀਸ਼ਾ ਟੁੱਟੇ ਹੋਏ ਸੀ ਅਤੇ ਚੋਰਾਂ ਵਲੋਂ 30,000 ਦੀ ਨਕਦੀ, ਕੁਝ ਜ਼ਰੂਰੀ ਕਾਗਜ਼ਾਤ ਅਤੇ ਕੁਝ ਮੈਡੀਸਿਨਸ ਵੀ ਚੁਰਾ ਲਈਆਂ ਗਈਆਂ ਸੀ। ਇਸ ਸੰਬੰਧੀ ਜਦੋਂ ਭੋਗਪੁਰ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇਂ ਕਿਹਾ ਕਿ ਸਾਨੂੰ ਚੋਰੀ ਦੀ ਜਾਣਕਾਰੀ ਮਿਲ ਗਈ ਹੈ ਅਤੇ ਇਸ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਸਾਨੂੰ ਲਿਖਿਤ ਰੂਪ ਵਿੱਚ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਘਟਨਾਂ ਤੋਂ 15 ਦਿਨ ਪਹਿਲਾਂ ਵੀ ਸੀਸੀਟੀ ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਚੋਰਾਂ ਵਲੋਂ ਭੋਗਪੁਰ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਉਹ ਚੋਰ ਹਾਲੇ ਤੱਕ ਪੁਲਿਸ ਦੀ ਗਿਰਫ਼ ਤੋਂ ਬਾਹਰ ਹਨ।
ਬੀਤੀ ਰਾਤ ਤਕਰੀਬਨ 12 ਵਜੇ ਸੋਨੀ ਮੈਡੀਕਲ ਸਟੋਰ ਵਿੱਚ ਹੋਈ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਭੋਗਪੁਰ ਪੁਲਿਸ ਉੱਤੇ ਸਵਾਲ ਖੜਾ ਕਰਦੇ ਹੋਏ ਸੋਨੀ ਮੈਡੀਲਕ ਸਟੋਰ ਦੇ ਮਾਲਕ ਨੇ ਕਿਹਾ ਕਿ ਬੀਤੀ ਰਾਤ ਇੱਥੇ ਕੋਈ ਨਾਕਾ ਨਹੀਂ ਲੱਗਿਆ ਹੋਇਆ ਸੀ, ਰਾਤ 9 ਵਜੇ ਅਸੀ ਦੁਕਾਨ ਬੰਦ ਕਰਕੇ ਚਲੇ ਗਏ ਸੀ। ਜਦ ਸਵੇਰੇ ਆ ਕੇ ਦੇਖਿਆ ਤਾਂ ਸ਼ਟਰ ਦਾ ਤਾਲਾ ਅਤੇ ਉੱਪਰ ਵਾਲਾ ਸ਼ੀਸ਼ਾ ਟੁੱਟੇ ਹੋਏ ਸੀ ਅਤੇ ਚੋਰਾਂ ਵਲੋਂ 30,000 ਦੀ ਨਕਦੀ, ਕੁਝ ਜ਼ਰੂਰੀ ਕਾਗਜ਼ਾਤ ਅਤੇ ਕੁਝ ਮੈਡੀਸਿਨਸ ਵੀ ਚੁਰਾ ਲਈਆਂ ਗਈਆਂ ਸੀ। ਇਸ ਸੰਬੰਧੀ ਜਦੋਂ ਭੋਗਪੁਰ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇਂ ਕਿਹਾ ਕਿ ਸਾਨੂੰ ਚੋਰੀ ਦੀ ਜਾਣਕਾਰੀ ਮਿਲ ਗਈ ਹੈ ਅਤੇ ਇਸ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਸਾਨੂੰ ਲਿਖਿਤ ਰੂਪ ਵਿੱਚ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਘਟਨਾਂ ਤੋਂ 15 ਦਿਨ ਪਹਿਲਾਂ ਵੀ ਸੀਸੀਟੀ ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਚੋਰਾਂ ਵਲੋਂ ਭੋਗਪੁਰ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਉਹ ਚੋਰ ਹਾਲੇ ਤੱਕ ਪੁਲਿਸ ਦੀ ਗਿਰਫ਼ ਤੋਂ ਬਾਹਰ ਹਨ।
ਸਾਡਾ ਪਿੰਡ ਪੰਜਾਬੀ ਸਭਿਆਚਾਰ ਦੇ ਰੂ ਬਰੂ ਹੋਏ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਬੱਚੇ।

ਬਟਾਲਾ, 6 ਮਾਰਚ ( ਵਿਕਰਮ ਚੀਮਾਂ )
ਮੌਜੂਦਾ ਪੀੜੀ ਦਾ ਪੰਜਾਬੀ ਸਭਿਆਚਾਰ ਦੇ ਜਾਣਕਾਰੀ ਕਰਾਉਣ ਤੇ ਦਿਲਚਸਪੀ ਵਧਾਉਣ ਦੇ ਉਦੇਸ਼ ਨੂੰ ਲੈਕੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਵਿੱਚ ਸਥਾਪਿਤ ਕੀਤੇ ਸਾਡਾ ਪਿੰਡ ਦਾ ਇੱਕ ਦਿਨਾ ਦੌਰਾ ਕੀਤਾ। ਸਕੂਲ ਦੀ ਡਾਇਰੈਕਟਰ ਮਨਜੀਤ ਕੌਰ ਸਾਂਘਾ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਭਾਰਤੀ ਨੌਜਵਾਨ ਲੜਕੇ ਲੜਕੀਆਂ ਪੱਛਮੀ ਸਭਿਆਚਾਰ ਦੇ ਵੱਲ ਤੇਜ਼ੀ ਦੇ ਨਾਲ ਆਕਰਸ਼ਿਤ ਹੋ ਰਹੇ ਹਨ ਤੇ ਭਾਰਤੀ ਸਭਿਆਚਾਰ ਨੂੰ ਭੁਲਦੇ ਜਾ ਰਹੇ ਹਨ। ਜਿਸ ਕਰਕੇ ਪੰਜਾਬੀ ਸਭਿਆਚਾਰ ਦੇ ਪ੍ਰਤੀ ਊਨਾ ਨੂੰ ਜਾਗਰੂਕ ਕਰਵਾਉਣਾ ਜਰੂਰੀ ਹੈ। ਜਿਸ ਲਈ ਪੰਜਾਬ ਸਰਕਾਰ ਨੇ ਸਾਡਾ ਪਿੰਡ ਦਾ ਨਿਰਮਾਣ ਕਰਕੇ ਨੌਜਵਾਨ ਪੀੜੀ ਨੂੰ ਸਭਿਆਚਾਰ ਨਾਲ ਜੋੜਨ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਸਾਡਾ ਪਿੰਡ ਵਿੱਚ ਵਿਦਿਆਰਥੀਆਂ ਨੇ ਜਿੱਥੇ ਪੰਜਾਬੀ ਸਭਿਆਚਾਰ ਨਾਲ ਪੁਰਾਣੇ ਰੀਤੀ ਰਿਵਾਜਾਂ ਆਵਾਜਾਈ ਦੇ ਸਾਧਨਾ, ਗਾਣੇ, ਕੱਚੇ ਘਰ,ਖੂਹ, ਭਾਂਡੇ, ਰੇਡੀਉ, ਗ੍ਰਾਮੋਫ਼ੋਨ,ਮਦਾਰੀ, ਪੋਸਟ ਆਫਿਸ ਦੇਖ ਕੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਮੱਖਣ ਲੱਸੀ ਪਦਾਰਥਾ ਦਾ ਸਵਾਦ ਵੀ ਲਿਆ। ਇਸ ਮੌਕੇ ਉਪ ਪਰਿੰਸੀਪਲ ਚਾਰੂ ਸਿੰਘ ਪੰਨੂੰ, ਕੋਆਡੀਨੇਟਰ ਆਸ਼ਾ ਜੰਬਾ,ਗੀਤਾਂਜ਼ਲੀ ਤੇ ਨਵਪ੍ਰੀਤ ਵੀ ਮੌਜੂਦ ਸਨ।
Monday, 6 March 2017
ਸਿੱਧ ਬਾਬਾ ਬਾਲਕ ਨਾਥ ਸੇਵਾ ਸੋਸਾਇਟੀ ਰਈਆ ਵਲੋਂ ਝੰਡੇ ਦੀ ਫੇਰੀ
ਸਿੱਧ ਸ਼੍ਰੀ ਬਾਬਾ ਬਾਲਕ ਨਾਥ ਲੰਗਰ ਸੇਵਾ ਸੋਸਾਇਟੀ (ਰਜਿ) ਰਈਆ ਵੱਲੋ ਬਾਬਾ ਬਾਲਕ ਨਾਥ ਜੀ ਦੇ ਹਿਮਾਚਲ ਵਿੱਖੇ ਚੈਤ ਮਹੀਨੇ ਦੇ ਮੇਲੇ ਦੇ ਲੰਗਰ ਲਈ ਅੱਜ ਰਈਆ ਦੇ ਸ਼੍ਰੀ ਰਾਮਵਾੜਾ ਮੰਦਰ ਨਹਿਰ ਤੋ ਪ੍ਰਧਾਨ ਸੁਰਿੰਦਰ ਕੁਮਾਰ ਲਿੱਧੜ ਦੀ ਅਗਵਾਈ ਹੇਠ ਝੰਡਾ ਕਢਿਆ ਗਿਆ।ਸਭ ਸੰਗਤਾਂ ਨੂੰ ਨਾਲ ਲੈਕੇ ਭਗਤਾਂ ਦੇ ਘਰਾਂ ਵਿੱਚ ਜਾਕੇ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ।ਸੰਗਤਾਂ ਵੱਲੋ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ।ਇਸ ਮੌਕੇ ਡਾ. ਬਿੱਲੂ, ਕਾਲੀ ਭਗਤ, ਜਸੀ ਭਿੰਡਰ, ਵਿਜੈ ਕੁਮਾਰ, ਚੇਤਨ ਸ਼ਰਮਾ, ਰਾਜੂ ਚੀਮਾਂਬਾਠ, ਸੋਨੂੰ ਹਲਵਾਈ, ਸੁਤੰਤਰ ਰਿੰਕੂ, ਸੰਭੂ, ਅਸ਼ੋਕ ਸ਼ਰਮਾ, ਵਿੱਕੀ ਸ਼ਰਮਾ, ਅਨਿਲ ਸਲਵਾਨ, ਲਾਡੀ, ਨਰਿੰਦਰ ਕੁਮਾਰ ਨਿੱਟਾ, ਸ਼ਰਮਾਂ ਟਾਈਰਾਂ ਵਾਲੇ, ਕਾਲੂ, ਤਾਰੀ, ਆਦਿ ਹਾਜਰ ਸਨ।
ਸਲਾਨਾ ਪ੍ਰੀਖਿਆਵਾਂ ਵਿਚ ਲੱਗੇ ਅਬਜਰਵਰਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ -ਬਲਦੇਵ ਸਿੰਘ ਬੁੱਟਰ
ਬਟਾਲਾ 6 ਮਾਰਚ ( ਵਿਕਰਮ ਚੀਮਾ ) –ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਮਾਰਚ 2017 ਦੀਆਂ ਬੋਰਡ ਪ੍ਰੀਖਿਆਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਪੰਜਾਬ ਭਰ ਦੇ ਸੈਂਟਰਾਂ ਵਿਚ ਲੈਕਚਰਾਰ ਕੇਡਰ, ਮਾਸਟਰ ਤੇ ਹੋਰ ਸਿਖਿਆ ਵਿਭਾਂਗ ਦੇ ਅਧਿਕਾਰੀ ਬੜੀ ਬਾਖੂਬੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਹਨਾਂ ਪ੍ਰੀਖਿਅਵਾ ਭਾਵੇ ਮੁਲਾਜਮ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਪਰ ਸੈਟਰਾ ਵਿਚ ਲਗਾਏ ਗਏ ਅਬਜਰਵਰ ਦੂਰ ਦੁਰੇਡੇ ਲੱਗੀਆਂ ਡਿਊਟੀਆ ਕਾਰਨ ਮਾਨਸਿਕ ਤੌਰ ਤੇ ਪ੍ਰੇਸਾਨ ਹੋ ਰਹੇ ਹਨ। ਇਸ ਸਬੰਧ ਵਿਚ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਂਨ ਨੇ ਪ੍ਰੈਸ ਬਿਆਨਾ ਜਾਰੀ ਕਰਦਿਆ ਕਿਹਾ ਕਿ ਇਹ ਡਿਊਟੀਆਂ ਸਬੰਧਿਤ ਪੇਪਰ ਵਾਲੇ ਦਿਨ ਹੀ ਦੱਸੀਆਂ ਜਾਂਦੀਆਂ ਹਨ, ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਲਗਾਈਆਂ ਡਿਊਟੀਆਂ ਦੇ ਸਟੇਸ਼ਨਾਂ ਦੀ ਦੂਰੀ 20 ਕਿਲੋ ਮੀਟਰ ਤਕ ਦੀ ਵੀ ਹੁੰਦੀ ਹੈ, ਪਹਿਲਾਂ ਲੈਕਚਰਾਰ ਕੇਡਰ ਦਾ ਕਰਮਚਾਰੀ ਸਵੇਰੇ ਆਪਣੇ ਸਕੂਲ ਵਿਖੇ ਹਾਜਰ ਹੁੰਦਾ ਹੈ ਤੇ ਬਾਅਦ ਵਿਚ ਉਸਦੀ ਅਬਜਰਵਰ ਡਿਊਟੀ ਦਾ ਸੁਨੇਹਾ ਮਿਲਦਾ ਹੈ, ਜਿਆਦਾ ਦੂਰੀ ਤੇ ਸਟੇਸ਼ਨ ਹੋਣ ਕਾਰਨ ਕਈ ਅਬਜਰਵਰ ਆਪਣੇ ਪ੍ਰੀਖਿਆ ਕੇਦਰ ਵਿਖੇ ਨਹੀ ਪਹੁੰਚ ਪਾਉਦੇ ਜਿਸ ਕਾਰਨ ਉਚ ਅਫਸਰਾਂ ਦੀ ਨਰਾਜਗੀ ਵੀ ਸਹਿਣੀ ਪੈਦੀ ਹੈ। ਇਸਤਰੀ ਮੁਲਾਜਮਾਂ ਵਾਸਤੇ ਤਾ ਹੋਰ ਵੀ ਜਿਆਦਾ ਸਮੱਸਿਆ ਆਉਦੀ ਹੈ ਇਸਤਰੀ ਮੁਲਾਜਮ ਆਪਣੇ ਪਤੀ, ਪੁੱਤਰ ਜਾਂ ਕਿਸੇ ਰਿਸਤੇਦਾਰ ਨੂੰ ਨਾਲ ਲੈ ਜਾਦੇ ਹਨ। ਅਬਜਰਵਰ ਦੀ ਡਿਊਟੀ ਤੇ ਖਤਰਾ ਬਣਿਆਂ ਰਹਿੰਦਾ ਹੈ ਕਿ ਸੁਰੱਖਿਅਤ ਵਾਪਸ ਘਰ ਕਿਸ ਤਰਾਂ ਪਹੁੰਚਣਗੇ। ਅਬਜਰਵਰ ਲੱਗੇ ਕਰਮਚਾਰੀਆਂ ਨੇ ਦੱਸਿਆ ਹੈ, ਮਾਨਸਿਕ ਪ੍ਰੇਸਾਨ ਕਾਰਨ ਉਹ ਆਪਣੀ ਡਿਊਟੀ ਤੇ ਨਹੀ ਪਹੁੰਚਦੇ ਤਾਂ ਊਚ ਅਧਿਕਾਰੀਆਂ ਦੀਆਂ ਝਿੜਕਾ ਦਾ ਸਿਕਾਰ ਵੀ ਹ ੋਣਾ ਪੈਦਾ ਹੈ , ਇਸ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਅਬਜਰਵਰ ਡਿਊਟੀਆਂ ਲਗਾਂਉਣ ਕਾਰਨ ਅਬਜਰਵਰਾਂ ਨੂੰ ਮਾਨਸਿਕ ਪ੍ਰੇਸਾਨੀ ਦਾ ਸਾਹਮਣਾਂ ਕਰਨਾਂ ਪੈਦਾ ਹੈ ਕਿਊ ਕਿ ਬੋਰਡ ਪੱਧਰ ਤੇ ਪ੍ਰੀਖਿਆਂ ਸੈਟਰ ਦੀ ਅਸਲ ਦੂਰੀ ਸਬੰਧੀ ਸਪਸਟ ਪਤਾ ਨਹੀ ਹੁੰਦਾ ਜਦ ਕਿ ਜਿਲ੍ਹੈ ਵਿਚ ਅਧਿਕਾਰੀਆਂ ਨੂੰ ਹਰ ਸਕੂਲ ਦੀ ਆਪਸੀ ਦੂਰੀ ਦਾ ਪਤਾ ਹੁੰਦਾ ਹੈ, ਇਸ ਵਾਸਤੇ ਅਬਜਰਵਰ ਡਿਊਟੀਆਂ ਜਿਲਾਂ ਪੱਧਰ ਤੇ ਹੀ ਲਗਾਉਣ ਵਾਸਤੇ ਦਿਸਾ ਨਿਰਦੇਸ਼ ਦਿਤੇ ਜਾਣ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਂਨ ਬਲਦੇਵ ਸਿੰਘ ਬੁੱਟਰ, ਵਸਿੰਗਟਨ ਸਿੰਘ ਸਮੀਰੋਵਾਲ, ਫਾਊਡਰ ਮੇਬਰ ਦਲਵਿੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ, ਪਾਰੋਵਾਲ, ਰਜਿੰਦਰ ਸਰਮਾ, ਜਤਿੰਦਰ ਸਿੰਘ , ਅਮਰੀਕ ਸਿਘ, ਪ੍ਰੇਮਪਾਲ ਸਿਘ, ਸਮਸੇਰ ਸਿੰਘ, ਕੁਲਵਿੰਦਰ ੰਿਸੰਘ ਜਿਲ੍ਹਾਂ ਪ੍ਰਧਾਂਨ ਗੁਰਦਾਸਪੁਰ, ਕਰਮਚੰਦ, ਅਮਰੀਕ ਸਿੰਘ, ਜਸਦੀਪ ਸਿੰਘ ਟੈਕਨੀਕਲ ਮੈਬਰ, ਸੰਪੂਰਨ ਸਿੰਘ, ਪਰਮਜੀਤ ਸਿੰਘ ਚੀਮਾਂ ਆਦਿ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਅਬਜਰਵਰ ਡਿਊਟੀਆਂ ਆਪਣੇ ਕਲੱਸਟਰ ਜਾਂ ਬਲਾਕ ਵਿਚ ਹੀ ਲਗਾਈਆਂ ਜਾਣ। ਇਸਤਰੀ ਮੁਲਾਜਮਾਂ ਦੀਆਂ ਅਬਜਰਵਰ ਡਿਊਟੀਆਂ ਨਜਦੀਕ ਲਗਾਈਆਂ ਜਾਣ। ਜਿਹੜੀ ਡਿਊਟੀ ਅਬਜਰਵਰ ਲੈਕਚਰਾਰ ਨੂੰ ਨੌਟ ਕਰਵਾਈ ਜਾਂਦੀ ਹੈ, ਉਸ ਡਿਊਟੀ ਉਪਰ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਦੇ ਮੋਬਾਇਲ ਨੰਬਰ ਦਰਜ ਕੀਤੇ ਜਾਣ ਤਾਂ ਜੋ ਕਿਸੇ ਐਮਰਜੈਸੀ ਵੇਲੇ ਉਹ ਆਪਣੇ ਸਿਖਿਆ ਵਿਭਾਂਗ ਦੇ ਉਚ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਿਲਾਂ ਦਸ ਸਕਣ। ਇਹਨਾ ਨੰਬਰਾਂ ਵਿਚ ਬੋਰਡ ਦੇ ਕੰਟਰੌਲ ਰੂਮ ਤੇ ਜਿਲਾ ਪੱਧਰੀ ਕੰਟਰੌਲ ਰੂਮ ਅਫਸਰਾਂ ਦੇ ਮੋਬਾਇਲ ਨੰਬਰ ਜਰੂਰ ਦਰਜ ਕੀਤੇ ਜਾਣ।
Sunday, 5 March 2017
Subscribe to:
Posts (Atom)